Punjabi Dictionary by admin March 25, 2021 Allgeneralਅਖਾਉਤਾਂਨਾਂਵਫਲਾਂ ਦੇ ਨਾਮਮੁਹਾਵਰੇgeneralਰਾਉ-ਰੰਕਅਖਾਉਤਾਂਉੱਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰਉੱਖਲੀ ਵਿੱਚ ਸਿਰ ਦਿੱਤਾ ਤਾਂ ਮੋਲਿਆਂ ਦਾ ਕੀ ਡਰਉੱਠੇ ਤਾਂ ਉੱਠ ਨਹੀਂ ਰੇਤੇ ਦੀ ਮੁੱਠਅਸ਼ਰਫ਼ੀਆਂ ਦੀ ਲੁੱਟ ਤੇ ਕੋਲਿਆਂ ‘ਤੇ ਮੋਹਰਾਂਅੱਗੇ ਸੱਪ ਤੇ ਪਿੱਛੇ ਸ਼ੀਂਹਅੱਗੇ ਸੱਪ ਪਿੱਛੇ ਸ਼ੀਂਹਅੰਨਾ ਵੰਡੇ ਰਿਓੜੀਆਂ ਮੁੜ -ਮੁੜ ਆਪਣਿਆਂ ਨੂੰਅੰਨਾ ਵੰਡੇ ਰਿਓੜੀਆਂ ਮੁੜ-ਮੁੜ ਆਪਣਿਆਂਆਦਰ ਤੇਰੀ ਚਾਦਰ ਨੂੰ ਬਹਿਣਾ ਤੇਰੇ ਗਹਿਣੇ ਨੂੰਆਦਰ ਤੇਰੀ ਚਾਦਰ ਨੂੰ ਬਣਾ ਤੇਰੇ ਗਹਿਣੇ ਨੂੰਆਪਣਾ ਮਾਰੇਗਾ ਤਾਂ ਛਾਂਵੇਂ ਹੀ ਸੁੱਟੇਗਾਆਪਣੀ ਅਕਲ ਤੇ ਪਰਾਇਆ ਧਨ ਬਹੁਤਾ ਹੀ ਜਾਪਦਾ ਹੈਆਪਣੀ ਅਕਲ ਤੇ ਪਰਾਇਆ ਧਨ ਬਹੁਤਾ ਹੀ ਜਾਪਦਾ ਹੈਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐਆਪੇ ਫਾਥੜੀਏ ਤੈਨੂੰ ਕੌਣ ਛਡਾਏਆਪੇ ਫਾਥੜੀਏ ਤੈਨੂੰ ਕੌਣ ਛੁਡਾਏਆਪੇ ਮੈਂ ਰੱਜੀ ਪੁਜੀ ਆਪੇ ਮੇਰੇ ਬੱਚੇ ਜੀਣਆਪੇ ਮੈਂ ਰੱਜੀ-ਪੁੱਜੀ ਆਪੋ ਮੇਰੇ ਬੱਚ ਜੀਣਆਰੀ ਨੂੰ ਇੱਕ ਪਾਸ ਦੰਦੇ ਜਹਾਨ ਨੂੰ ਦੋਹੀਂ ਪਾਸੀਂਆਰੀ ਨੂੰ ਇੱਕ ਪਾਸੇ ਦੰਦ ਜਹਾਨ ਨੂੰ ਦੋਹੀਂ ਪਾਸੇਇੱਕ ਅਨਾਰ ਸੋ ਬਿਮਾਰਇੱਕ ਅਨਾਰ ਸੌ ਬਿਮਾਰਇੱਕ ਚੁੱਪ ਤੇ ਸੌ ਸੁੱਖਇੱਕ ਚੁੱਪ ਤੇ ਸੌ ਸੁੱਖਇੱਕ ਦਰ ਬੰਦ ਸੌ ਦਰ ਖੁੱਲਾਇੱਕ ਦਰ ਬੰਦ ਸੌ ਦਰ ਖੁੱਲਾਸੰਗ ਤਾਰ – ਕੁਸੰਗ ਡੋਬੇਸੰਗ ਤਾਰੇ -ਕੁਸੰਗ ਡੋਬੇਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡਸ਼ੇਰ ਦੁੱਧ ਤੇ ਵੀਹ ਸ਼ੇਰ ਪਾਣੀ ਘੁੰਮਰ – ਘੁੰਮਰ ਫਿਰ ਮਧਾਣੀਸੇਰ ਦੁੱਧ ਤੇ ਵੀਹ ਸੇਰ ਪਾਣੀ ਘੁੰਮਰ-ਘੁੰਮਰ ਫਿਰ ਮਧਾਣੀਸ੍ਵ -ਭਰੋਸਾ ਵੱਡਾ ਤੋਸਾਸ੍ਵੈ-ਭਰੋਸਾ ਵੱਡਾ ਤੋਸਾਹੱਥ ਨੂੰ ਹੱਥ ਧੋਂਦਾ ਹੈਹੱਥ ਨੂੰ ਹੱਥ ਧੋਦਾ ਹੈਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏਹੱਥਾਂ ਬਾਝ ਕਰਾਰਿਆ ਵੈਰੀ ਮਿੱਤ ਨਾ ਹੋਏਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇਕੱਲ ਕਰਨਾ ਸੋ ਅੱਜ ਕਰ ਅੱਜ ਕਰਨਾ ਸੋ ਹੁਣ ਉਮਰ ਹੱਡਾ ਨੂੰ ਜਾ ਰਹੀ ਜਿਉਂ ਲੱਕੜੀ ਨੂੰ ਘੁਣਕੱਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ । ਉਮਰ ਹੱਡਾਂ ਨੂੰ ਖਾ ਰਹੀ ਜਿਉਂ ਲੱਕੜੀ ਨੂੰ ਘੁਣਕੁੱਤਾ ਭੋਂਕੇ ਬੱਦਲ ਗੱਜੇ , ਨਾ ਉਹ ਵੱਢੇ ਨਾ ਉਹ ਵਸੇਕੁੱਤਾ ਭੌਂਕੇ ਬੱਦਲ ਗੱਜੇ, ਨਾ ਉਹ ਵੱਦੇ ਨਾ ਉਹ ਵੱਸੇਕੁੱਤੇ ਭੌਂਕਦੇ ਰਹਿੰਦੇ ਹਨ ਹਾਥੀ ਲੰਘ ਜਾਂਦੇ ਹਨਕੁੱਤੇ ਭੌਕਦੇ ਰਹਿੰਦੇ ਹਨ ਹਾਥੀ ਲੰਘ ਜਾਂਦੇ ਹਨਕੋਹ ਨਾ ਚੱਲੀ ਬਾਬਾ ਤਿਹਾਈਕੋਹ ਨਾ ਚੱਲੀ ਬਾਬਾ ਤਿਹਾਈਖਿਦ ਫਰੋਲੀਆਂ ਲੀਰਾਂ ਹੀ ਨਿਕਲਦੀਆਂ ਹਨਖਿੱਦੋ ਫਰੋਲਿਆਂ ਲੀਰਾਂ ਹੀ ਨਿਕਲਨੀਆ ਹਨਗੱਲ ਕਹਿੰਦੀ ਤੂੰ ਮੈਨੂੰ ਮੂੰਹ ਕੱਢ ਤੇ ਮੈਂ ਤੈਨੂੰ ਪਿੰਡੋ ਕਢਾਉਂਦੀ ਹਾਂਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਨੂੰ ਭੱਜਦਾ ਹੈਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈਘਰ ਦਾ ਸੜਿਆ ਵਣ ਗਿਆ ਵਣ ਨੂੰ ਲੱਗੀ ਅੱਗਘਰ ਦਾ ਸੜਿਆ ਵਣ ਗਿਆ ਵਣ ਨੂੰ ਲੱਗੀ ਅੱਗਘਰ ਦਾ ਜੋਗੀ ਜੋਗੜਾ ਬਹਾਰ ਦਾ ਜੋਗੀ ਸਿੱਧਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧਘਰ ਵੱਸਦਿਆ ਦੇ ਸਾਕ ਮਿਲਦਿਆਂ ਦੇ ਤੇ ਖੇਤ ਵਾ ਹੁੰਦਿਆਂ ਦੇਘਰ ਵੱਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆਂ ਦੇਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆਚਾਹੇ ਛੁਰੀ ਖਰਬੂਜੇ ਉਤੇ ਡਿੱਗੇ ਚਾਹੇ ਖਰਬੂਜਾ ਛੁਰੀ ਉੱਤੇ ਨੁਕਸਾਨ ਖਰਬੂਜੇ ਦਾਚਾਹੇ ਛੁਰੀ ਖ਼ਰਬੂਜ਼ੇ ਉੱਤੇ ਡਿੱਗੇ ਚਾਹੇ ਖ਼ਰਬੂਜ਼ਾ ਛੁਰੀ ਉੱਤੇ, ਨੁਕਸਾਨ ਖ਼ਰਬੂਜ਼ੇ ਦਾਛੱਜ ਤਾਂ ਬੋਲੇ ਚਾਨਣੀ ਕਿਉ ਬੋਲੇਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏਜਾਂਦੇ ਚੋਰ ਦੀ ਲੰਗੋਟੀ ਹੀ ਸਹੀਜਾਂਦੇ ਚੋਰ ਦੀ ਲੰਗੋਟੀ ਹੀ ਸਹੀਜੋ ਰਾਤੀ ਜਾਗਣ ਕਾਲੀਆਂ ਸੋਈ ਖਾਣ ਸਖਾਲੀਆਜੋ ਰਾਤੀਂ ਜਾਗਣ ਕਾਲੀਆਂ, ਸੋਈ ਖਾਣ ਸੁਖਾਲੀਆਂਠੂਠਾ ਫੁੱਟ ਕੇ ਛੰਨਾ ਮਿਲਿਆਂਡਾਢੇ ਨਾਲ ਭਿਆਲੀ ਉਹ ਮੰਗੇ ਹਿੱਸਾ ਉਹ ਕੱਢੇ ਗਾਲੀਡਾਢੇ ਨਾਲ ਭਿਆਲੀ ਉਹ ਮੰਗੇ ਹਿੱਸਾ ਉਹ ਕੱਢੇ ਗਾਲੀਢਿੱਡ ਭਰਿਆ ਕੰਮ ਸਰਿਆਢਿੱਡ ਭਰਿਆ ਕੰਮ ਸਰਿਆਤੂੰ ਮੇਰਾ ਮੁੰਡਾ ਖਿਡਾ ਮੈ ਤੇਰੀ ਖੀਰ ਖਾਣੀ ਆਤੋੜੀ ਉਬਲ਼ੇਗੀ ਤਾਂ ਆਪਣੇ ਹੀ ਕੰਢੇ ਸਾੜੇਗੀਤੌੜੀ ਉੱਬਲੇਗੀ ਤਾਂ ਆਪਣੇ ਹੀ ਕੰਢੇ ਸਾੜੇਗੀਨਵਾਂ ਨੌ ਦਿਨ ਪੁਰਾਣਾ ਸੌ ਦਿਨਨਵਾਂ ਨੌਂ ਦਿਨ ਪੁਰਾਣਾ ਸੌ ਦਿਨਪਾਣਾ ਸੀਵੀਏ ਨਾ, ਰੁੱਸਾ ਮਨਾਈਏ ਨਾ, ਤਾਂ ਘਰ ਨਹੀਂ ਵੱਸਦੇਪਾਣੀ ਵਿੱਚ ਸੋਟਾ ਮਾਰਿਆਂ ਪਾਣੀ ਦੇ ਨਹੀਂ ਹੋ ਜਾਂਦੇਪਾਣੀ ਵਿੱਚ ਸੋਟਾ ਮਾਰਿਆ ਪਾਣੀ ਦੋ ਨਹੀਂ ਹੋ ਜਾਂਦੇਬਹਿ ਕੇ ਖਾਦਿਆਂ ਤਾ ਖੂਹ ਵੀ ਨਿਖੁੱਟ ਹੋ ਜਾਂਦੇ ਹਨਬਹਿ ਕੇ ਖਾਧਿਆਂ ਤਾਂ ਖੂਹ ਵੀ ਨਿਖੁੱਟ ਜਾਂਦੇ ਹਨਬਿੱਲੀ ਦੇ ਸਿਰਾਣ ਦੁੱਧ ਨਹੀਂ ਜੰਮਦਾਬਿੱਲੀ ਦੇ ਸਿਰਾਣੇ ਦੁੱਧ ਨਹੀਂ ਜੰਮਦਾਬੇਗਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਢਾਹੀਦੀਬੇਗਾਨਾ ਮਹਿਲ ਵੇਖ ਕੇ ਆਪਣੀ ਕੋਲੀ ਨਹੀਂ ਢਾਹੀਦੀਭੱਜਦਿਆਂ ਨੂੰ ਵਾਹਣ ਇੱਕੋ ਜਿਹੇਭੱਜਦਿਆਂ ਨੂੰ ਵਾਹਣ ਇੱਕੋ-ਜਿਹੇਭੰਡਾ ਭੰਡਾਰੀਆਂ ਕਿੰਨਾ ਕੁ ਭਾਰ , ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰਭੰਡਾ-ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰਮਨ ਜੀਤੈ ਜਗ ਜੀਤਮਨ ਜੀਤੈ ਜਗੁ ਜੀਤੁਮਾਹਾਂ ਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾਮਾਂਹਾਂ-ਮੋਠਾਂ ਵਿੱਚ ਕੋਈ ਵੱਡਾ-ਛੋਟਾ ਨਹੀਂ ਹੁੰਦਾਮੇਰਾ ਮੁੰਡਾ ਖਿਡਾ ਮੈਂ ਤੇਰੀ ਖੀਰ ਖਾਨੀ ਆਂਮੈ ਵੀ ਰਾਣੀ ਤੂੰ ਰਾਣੀ ਕੌਣ ਭਰੇਗਾ ਪਾਣੀਮੈਂ ਵੀ ਰਾਣੀ ਤੂੰ ਵੀ ਰਾਣੀ ਕੌਣ ਭਰੇਗਾ ਪਾਣੀਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਕਹਾਉਂਦੀਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਕਹਾਉਂਦੀਵਾਦੜੀਆ ਸਜਾਦੜੀਆ ਨਿਭਵ ਸਿਰਾਂ ਕੇ ਨਾਲਵਾਦੜੀਆਂ-ਸਜਾਦੜੀਆਂ ਨਿਭਣ ਸਿਰਾਂ ਦੇ ਨਾਲਵਿੱਦਿਆ ਵਿਚਾਰੀ ਤਾ ਪਰਉਪਕਾਰੀਵਿੱਦਿਆ ਵੀਚਾਰੀ ਤਾਂ ਪਰਉਪਕਾਰੀਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂਵੇਲੇ ਦੀ ਨਮਾਜ ਕੁਵੇਲੇ ਦੀਆਂ ਟੱਕਰਾਂਨਾਂਵਅੰਗੂਰਅਨਾਨਾਸਅਨਾਰਅੰਬਸਜ਼ਾਸੰਤਰਾਸੇਬਕੇਲਾਨਾਸ਼ਪਾਤੀਨਾਰੀਅਲਪਪੀਤਾਲੀਚੀਫਲਾਂ ਦੇ ਨਾਮਅੰਗੂਰਅਨਾਨਾਸਅਨਾਰਅੰਬਸੰਤਰਾਸੇਬਕੇਲਾਨਾਸ਼ਪਾਤੀਨਾਰੀਅਲਪਪੀਤਾਲੀਚੀਮੁਹਾਵਰੇਉੱਚਾ ਸਾਹ ਨਾ ਕੱਢਣਾਉਡੀਕ-ਉਡੀਕ ਕੇ ਬੁੱਢਾ ਹੋ ਜਾਣਾਉੱਨੀ-ਇੱਕੀ ਦਾ ਫ਼ਰਕ ਹੋਣਾਉੱਲੂ ਬਣਾਉਣਾਉੱਲੂ ਬੋਲਣਾਅੱਖਾਂ ਅੱਗੇ ਹਨੇਰਾ ਆਉਣਾਅੱਖਾਂ ਫੇਰ ਲੈਣਾ-ਜਦੋਂਅੱਖਾਂ ਵਿੱਚ ਲਹੂ ਉੱਤਰਨਾਅੱਖੋਂ ਓਹਲੇ ਕਰਨਾਅੱਗ ਨਾਲ ਖੇਡਣਾਅੱਗ ਲਾਉਣਾਅੱਡੀ ਨਾ ਲੱਗਣਾਅੱਡੀ-ਚੋਟੀ ਦਾ ਜ਼ੋਰ ਲਾਉਣਾਅੱਡੀਆਂ ਚੁੱਕ-ਚੁੱਕ ਵੇਖਣਾਅਣਿਆਈ ਮੌਤ ਮਰਨਾਅੰਨ੍ਹੇ ਅੱਗੇ ਦੀਦੇ ਗਾਲਣੇਅਬਾ-ਤਬਾ ਬੋਲਣਾਅਲਖ ਮੁਕਾਉਣਾਆਈ-ਚਲਾਈ ਕਰਨਾਆਸਾਂ ਉੱਤੇ ਪਾਣੀ ਫਿਰ ਜਾਣਾਆਟੇ ਵਿੱਚ ਲੂਣ ਹੋਣਾਆਂਦਰਾਂ ਠਾਰਨਾਆਪਣਾ ਉੱਲੂ ਸਿੱਧਾ ਕਰਨਾਆਪਣੀ ਢਾਈ ਪਾ ਖਿਚੜੀ ਵੱਖਰੀ ਪਕਾਉਣੀਆਪਣੀ ਪੀਹੜੀ ਹੇਠ ਸੋਟਾ ਫੇਰਨਾਆਪਣੀ ਪੀਹੜੀ ਹੇਠ ਸੋਟਾ ਫੇਰਨਾਆਪਣੀ ਲੱਤ ਉੱਪਰ ਰੱਖਣੀਆਪਣੀ ਲੱਤ ਉੱਪਰ ਰੱਖਣੀਆਪਣੇ ਮੂੰਹੋਂ ਮੀਆਂ ਮਿੱਠੂ ਬਣਨਾਆਲੇ ਕੌਡੀ ਛਿੱਕੇ ਕੌਡੀ ਕਰਨਾਆਵਾ ਊਤ ਜਾਣਾਇੱਕ ਅੱਖ ਨਾਲ ਵੇਖਣਾਇੱਕ ਕੰਨ ਸੁਣ ਕੇ ਦੂਜੇ ਕੰਨ ਕੱਢ ਦੇਣਾਇੱਕ ਦੀਆਂ ਚਾਰ ਸੁਣਾਉਣਾਇੱਕੋ ਤੱਕੜੀ ਦੇ ਵੱਟੇ ਹੋਣਾਇੱਕੋ ਰੱਸੇ ਫਾਹੇ ਦੇਣਾਇੱਜ਼ਤ ਨੂੰ ਵੱਟਾ ਲਾਉਣਾਇੱਟ ਨਾਲ ਇੱਟ ਖੜਕਾਉਣਾਇੱਟ-ਕੁੱਤੇ ਦਾ ਵੈਰ ਹੋਣਾਇੱਟ-ਚੁੱਕਦੇ ਨੂੰ ਪੱਥਰ ਚੁੱਕਣਾਈਨ ਮੰਨਣਾਸ਼ਸ਼ੋਪੰਜ ਵਿੱਚ ਪੈ ਜਾਣਾਸੱਜੀ ਬਾਂਹ ਹੋਣਾਸੱਤਰਿਆ-ਬਹੱਤਰਿਆ ਜਾਣਾਸੱਤੀਂ ਕੱਪੜੀਂ ਅੱਗ ਲੱਗਣਾਸੱਪ ਸੁੰਘ ਜਾਣਾਸੱਪਾਂ ਨੂੰ ਦੁੱਧ ਪਿਆਉਣਾਸਬਰ ਦਾ ਘੁੱਟ ਭਰਨਾਸਬਰ ਦਾ ਪਿਆਲਾ ਛਲਕਣਾਸ਼ਰਮ ਨਾਲ ਪਾਣੀ-ਪਾਣੀ ਹੋ ਜਾਣਾਸਾਹ ਨਾ ਲੈਣ ਦੇਣਾਸਾਹ-ਸਤ ਮੁੱਕ ਜਾਣਾਸਾਖੀ ਭਰਨਾਸ਼ਾਨ ਨੂੰ ਵੱਟਾ ਲਾਉਣਾਸਿੱਕਾ ਜੰਮਣਾਸਿੱਧੇ ਮੂੰਹ ਗੱਲ ਨਾ ਕਰਨਾਸਿਰ ਉੱਤੇ ਹੱਥ ਰੱਖਣਾਸਿਰ ਉੱਤੇ ਕੁੰਡਾ ਨਾ ਹੋਣਾਸਿਰ ਉੱਤੇ ਜੂੰ ਨਾ ਸਰਕਣਾਸਿਰ ਉੱਤੇ ਪੈਰ ਰੱਖ ਕੇ ਨੱਸਣਾਸਿਰ ਸਿਹਰਾ ਆਉਣਾਸਿਰ ਖਾਣਾਸਿਰ ਖੁਰਕਣ ਦੀ ਵਿਹਲ ਨਾ ਹੋਣਾਸਿਰ ਤਲੀ ‘ਤੇ ਧਰਨਾਸਿਰ ਨਾ ਚੁੱਕਣਾਸਿਰ ਮਾਰਨਾਸਿਰ-ਧੜ ਦੀ ਬਾਜ਼ੀ ਲਾਉਣਾਸਿਰ-ਮੱਥੇ ਉੱਤੇ ਮੰਨਣਾਸਿਰੋਂ ਨੰਗੀ ਹੋਣਾਸੁਹਾਗ ਲੁੱਟ ਲੈਣਾਸੁੱਕ ਕੇ ਤੀਲਾ ਹੋਣਾਸੁੱਕਣੇ ਪਾ ਛੱਡਣਾਸੁੱਖ ਦੀ ਨੀਂਦਰੇ ਸੌਣਾਸੁੱਤੀ ਕਲਾ ਜਗਾਉਣਾਸੇਕ ਲੱਗਣਾਸ਼ੇਖ਼ਚਿਲੀ ਦੇ ਪਲਾਅ ਪਕਾਉਣਾਸ਼ੇਰ ਹੋ ਜਾਣਾਸ਼ੇਰ ਦੀ ਮੁੱਛ ਫੜਨਾਸੈਲ-ਪੱਥਰ ਹੋਣਾਸੋਹਲੇ ਸੁਣਾਉਣਾਸੋਨੇ ‘ਤੇ ਸੁਹਾਗੇ ਦਾ ਕੰਮ ਕਰਨਾਸੋਨੇ ਦੀ ਲੰਕਾ ਬਣਾਉਣਾਹੱਡ ਭੰਨ ਕੇ ਕੰਮ ਕਰਨਾਹੱਡ-ਡੇ ਰਗੜਨਾਹੱਡਾਂ ਨੂੰ ਰੋਗ ਲਾਉਣਾਹੱਡਾਂ ਵਿੱਚ ਪਾਣੀ ਪੈਣਾ, ਹੱਥ ਉੱਤੇ ਹੱਥ ਧਰ ਕੇ ਬੈਠਣਾਹੱਡਾਂ-ਪੈਰਾਂ ਦਾ ਖੁੱਲ੍ਹੇ ਹੋਣਾਹੱਥ ਅੱਡਣਾਹੱਥ ਹਿਲਾਉਣਾਹੱਥ ਗਰਮ ਹੋਣਾਹੱਥ ਦਾ ਸੁੱਚਾ ਹੋਣਾਹੱਥ ਨੂੰ ਹੱਥ ਨਾ ਦਿਸਣਾਹੱਥ ਪੀਲੇ ਕਰਨਾਹੱਥ ਮਲਨਾਹੱਥ ਰੰਗਣਾਹੱਥ ਲਮਕਾਉਂਦੇ ਆਉਣਾਹੱਥ ਵਟਾਉਣਾਹੱਥ ਵਟਾਉਣਾਹੱਥ ਵਿਖਾਉਣਾਹੱਥ-ਪੈਰ ਮਾਰਨਾਹੱਥਾਂ ਦੇ ਤੋਤੇ ਉੱਡਣੇਹੱਥਾਂ-ਪੈਰਾਂ ਦੀ ਪੈਣਾਹੱਥੀਂ ਛਾਂਵਾਂ ਕਰਨੀਆਂਹਨੇਰ ਆਉਣਾਹਨੇਰ ਪੈ ਜਾਣਾਹਵਾਈ ਕਿਲ੍ਹੇ ਉਸਾਰਨਾਹਾਲਤ ਪਤਲੀ ਹੋਣਾਹਿੱਕ ‘ਤੇ ਮੂੰਗ ਦਲੂਨਾਹਿੰਗ-ਫਟਕੜੀ ਨਾ ਲੱਗਣਾਹੇਠਲੀ ਉੱਤੇ ਕਰ ਦੇਣਾਹੌਲਾ ਪੈਣਾਹੌਲਾ ਫੁੱਲ ਹੋਣਾ Share FacebookTwitterPinterestEmail