ਜੋ ਰਾਤੀ ਜਾਗਣ ਕਾਲੀਆਂ ਸੋਈ ਖਾਣ ਸਖਾਲੀਆ

by admin

ਜੋ ਰਾਤੀ ਜਾਗਣ ਕਾਲੀਆਂ ਸੋਈ ਖਾਣ ਸੁਖਾਲੀਆ :- ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਸਿਮਰਨ ਨੇ ਪੀ ਸੀ . ਐੱਸ ਦੀ ਪ੍ਰੀਖਿਆ ਦੀ ਤਿਆਰੀ ਬਹੁਤ ਮਿਹਨਤ ਨਾਲ ਕਰਕੇ ਕੇ ਦਿੱਤੀ ਅਤੇ ਉਹ ਉਸ ਵਿੱਚ ਅਵੱਲ ਕਰਕੇ ਤੇ ਪਾਸ ਹੋਈ | ਉਸਦੇ ਮਾਤਾ ਜੀ ਨੇ ਉਸਨੂੰ ਦਿੰਦਿਆ ਕਿਹਾ ਕਿ ਜੋ ਰਾਤੀ ਜਾਗਣ ਕਾਲੀਆਂ ਸੋਈ ਖਾਣ ਸੁਖਾਲੀਆ