ਹਰ ਰਿਸ਼ਤੇ ‘ਚ ਮਿਲਾਵਟ ਦੇਖੀ ਬਨਾਉਟੀ ਰੰਗਾਂ ਦੀ ਸਜਾਵਟ ਦੇਖੀ
ਪਰ ਸਾਲੋ ਸਾਲ ਦੇਖਿਆ ਆਪਣੀ ਮਾਂ ਨੂੰ
ਨਾ ਕਦੇ ਥਕਾਵਟ ਦੇਖੀ ਤੇ ਨਾ ਮਮਤਾ ਵਿਚ ਮਿਲਾਵਟ ਦੇਖੀ
Punjabi Whatsapp Status
ਮੈਂ ਦੇਖਿਆ ਹੀ ਨਹੀਂ ਕੋਈ ਮੌਸਮ
ਮੈਂ ਚਾਹਿਆ ਏ ਤੈਨੂੰ ਚਾਹ ਵਾਂਗੂ
ਉਹ ਮਾਂ ਹੀ ਹੈ ਜਿਸਦੇ ਹੁੰਦੇ ਜਿੰਦਗੀ ਵਿੱਚ ਕੋਈ ਗਮ ਨਹੀਂ ਹੁੰਦਾ
ਦੁਨੀਆਂ ਸਾਥ ਦੇਵੇ ਜਾਂ ਨਾ ਦੇਵੇ ਪਰ ਮਾਂ ਦਾ ਪਿਆਰ ਕਦੇ ਘੱਟ ਨਹੀਂ ਹੁੰਦਾ
ਜ਼ਿੰਦਗੀ ਵੀ ਵੱਧ-ਪੱਤੀ ਵਾਲੀ ਚਾਹ ਵਰਗੀ ਹੋਈ ਪਈ ਆ
ਕੌੜੀ ਤਾਂ ਬਹੁ ਲੱਗਦੀ ਪਰ ਅੱਖਾਂ ਖੋਲ ਦਿੰਦੀ ਆ
ਪਿਤਾ ਦੀ ਮੌਜੂਦਗੀ ਸੂਰਜ ਦੀ ਤਰ੍ਹਾਂ ਹੁੰਦੀ ਹੈ
ਸੂਰਜ ਗਰਮ ਜਰੂਰ ਹੁੰਦਾ ਹੈ
ਪਰ ਜੇ ਨਾ ਹੋਵੇ ਤਾਂ ਅੰਧੇਰਾ ਛਾ ਜਾਂਦਾ ਹੈ
ਚਾਹ ਦੀ ਹਰ ਪਿਆਲੀ ਨਾਲ ਤੇਰਾ ਜ਼ਿਕਰ ਜੁੜਿਆ ਹੈ
ਚਾਹ ਮੈਂ ਛੱਡ ਨਹੀਂ ਸਕਦਾ ਤੈਨੂੰ ਮੈਂ ਭੁੱਲ ਨਹੀਂ ਸਕਦਾ /blockquote]
ਮਾਂ ਪਿਓ ਕਿਸਮਤ ਨਾਲ ਸਹਾਰੇ ਬਣੇ ਰਹਿੰਦੇ ਆ
ਦੁੱਖ ਉਹਨਾਂ ਨੂੰ ਪੁੱਛੋ ਜਿਹਨਾਂ ਦੇ ਮਾਂ ਪਿਓ ਹੈਨੀ
ਮਜ਼ਬੂਤ ਰਿਸ਼ਤੇ ਤੇ ਕੜਕ ਚਾਹ
ਸਮੇਂ ਦੇ ਨਾਲ ਨਿੱਖਰਦੇ ਨੇਂ
ਬੇਬੇ ਨਾਲ ਜਾਨ
ਬਾਪੂ ਨਾਲ ਜਹਾਨ
ਸਾਂਵਲਾ ਰੰਗ,ਮਿੱਠੀ ਆਵਾਜ਼, ਕੜਕ ਤੇਵਰ ਤੇ ਭਰਪੂਰ ਤਾਜ਼ਗੀ
ਤੂੰ ਅਪਣਾ ਨਾਮ ਬਦਲ ਕੇ ਚਾਹ ਕਿਉਂ ਨੀਂ ਰੱਖ ਲੈਂਦੀ
ਬੇਬੇ ਬਾਪੂ ਦੀਆਂ ਗੱਲਾਂ ਦਾ ਗੁੱਸਾ ਕਦੇ ਨਾਂ ਕਰਿਓ ਜੀ
ਇਹ ਕਦੇ ਦੁਬਾਰਾ ਨਹੀਂ ਮਿਲਦੇ ਜ਼ਿੰਦਗੀ ‘ਚ
ਇੱਕ ਚਾਹ ਉਹਨਾਂ ਦੇ ਨਾਮ
ਜਿਹਨਾਂ ਦੇ ਸਿਰ ਵਿੱਚ
ਮੇਰੀ ਵਜ੍ਹਾ ਨਾਲ ਦਰਦ ਰਹਿੰਦਾ ਹੈ