ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ

by lovepreet

ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ :- ਕਰਨਵੀਰ ਆਪਣੇ ਪੱਕੇ ਪੇਪਰਾਂ ਦੇ ਟਾਈਮ ਬਹੁਤ ਬਿਮਾਰ ਹੋ ਗਈ | ਪਰ ਉਸਦੀ ਸਹੇਲੀ ਨੇ ਕਿਹਾ ਕਿ ਤੂੰ ਫ਼ਿਕਰ ਨਾ ਕਰ ਮੈਂ ਤੇਰੇ ਅੱਗੇ ਹੀ ਬੈਠੀ ਹਾਂ ਪੇਪਰ ਵਿੱਚ ਮੈਂ ਤੈਨੂੰ ਪੇਪਰ ਕਰਵਾ ਦੇਵਾਂਗੀ ਪਰ ਜਦੋ ਪੇਪਰ ਹੋਣ ਲੱਗਾ ਕਰਨਵੀਰ ਨੂੰ ਉਸਦੀ ਸੇਹਲੀ ਨੇ ਮਨਾ ਕਰ ਦਿੱਤਾ | ਹੁਣ ਕਰਨਵੀਰ ਨੂੰ ਨੂੰ ਯਾਦ ਆਇਆ ਕਿ ਉਸਦੀ ਮੰਮੀ ਨੇ ਕਿਹਾ ਸੀ ਕਿ ਤੂੰ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ |