ਵਿੱਦਿਆ ਵਿਚਾਰੀ ਤਾ ਪਰਉਪਕਾਰੀ

by admin

ਵਿੱਦਿਆ ਵਿਚਾਰੀ ਤਾ ਪਰਉਪਕਾਰੀ :- ਸਕੂਲ ਵਿੱਚ ਪ੍ਹੜ ਕੇ ਗਏ ਹੁਸ਼ਿਆਰ ਮਨਮੀਤ ਨੇ ਕਾਲਜ ਵਿੱਚ ਪੜਾਈ ਕਰਨ ਤੋਂ ਬਾਅਦ ਉਸਦੀ ਵਧੀਆਂ ਨੌਕਰੀ ਲੱਗ ਗਈ | ਹੁਣ ਉਹ ਨੌਕਰੀ ਤੋਂ ਆ ਜਾਣ ਟੋ ਬਾਅਦ ਸ਼ਾਮ ਨੂੰ ਪਿੰਡ ਦੇ ਗਰੀਬ ਬੱਚਿਆਂ ਨੂੰ ਪੜਾਉਂਦਾ ਹੈ | ਉਸਦਾ ਕਹਿਣ ਹੈ ਕਿ ਵਿੱਦਿਆ ਵਿਚਾਰੀ ਤਾ ਪਰਉਪਕਾਰੀ |