ਖਿਦ ਫਰੋਲੀਆਂ ਲੀਰਾਂ ਹੀ ਨਿਕਲਦੀਆਂ ਹਨ

by admin

ਖਿਦ ਫਰੋਲੀਆਂ ਲੀਰਾਂ ਹੀ ਨਿਕਲਦੀਆਂ ਹਨ :-ਪਿੰਡ ਦੀਆਂ ਦੋ ਲੜਕੀਆਂ ਇੱਕ ਮਸ਼ਹੂਰ ਕਾਲਜ ਜਿਸ ਵਿੱਚ ਬਹੁਤ ਪੜ੍ਹਾਈ ਹੁੰਦੀ ਹੈ ਵਰਗੀਆਂ ਗੱਲਾਂ ਸੁਣ ਕੇ ਦਾਖਲਾ ਕਰਵਾਓਣ ਗਈਆ ਪਰ ਉੱਥੇ ਜਾ ਕੇ ਦੇਖਿਆ ਕਿ ਉਹ ਕਾਲਜ ਵਿੱਚ ਤਾਂ ਪੜ੍ਹਾਈ ਦਾ ਨਾਮੋ-ਨਿਸ਼ਾਨ ਨਹੀਂ ਸੀ | ਉਨ੍ਹਾਂ ਲੜਕੀਆਂ ਨੇ ਆਪਸ ਵਿੱਚ ਗੱਲ ਕਰਦਿਆਂ ਕਿਹਾ ਕਿ ਖਿਦ ਫਰੋਲਦਿਆਂ ਲੀਰਾਂ ਹੀ ਨਿਕਲਦੀਆਂ ਹਨ |