ਮਨ ਜੀਤੈ ਜਗ ਜੀਤ

by admin

ਮਨ ਜੀਤੈ ਜਗ ਜੀਤ :- ਸਿਮਰਨ ਦੇ ਡੈਡੀ ਨੇ ਉਸਨੂੰ ਸਮਝਾ ਕੇ ਕਿਹਾ ਕਿ ਕਾਲਜ ਜਾ ਕੇ ਚੰਗੀ ਸੰਗਤ ਵਾਲੇ ਦੋਸਤਬਣਾਈ | ਜੇਕਰ ਕੋਈ ਮਾੜੀ ਸੰਗਤ ਵਾਲਾ ਤੈਨੂੰ ਬਲਾਉਣ ਦੀ ਕੋਸਿਸ ਕਰੂਗਾ ਤਾ ਸਿਰਫ ਆਪਣੇ ਮਨ ਉਤੇ ਕਾਬੂ ਪਾਉਣ ਦੀ ਲੋੜ ਹੈ ਗੁਰਬਾਣੀ ਦਾ ਕਥਨ ਹੈ ਮਨ ਜੀਤੈ ਜਗ ਜੀਤ