ਕੱਲ ਕਰਨਾ ਸੋ ਅੱਜ ਕਰ ਅੱਜ ਕਰਨਾ ਸੋ ਹੁਣ ਉਮਰ ਹੱਡਾ ਨੂੰ ਜਾ ਰਹੀ ਜਿਉਂ ਲੱਕੜੀ ਨੂੰ ਘੁਣ

by admin

ਕੱਲ ਕਰਨਾ ਸੋ ਅੱਜ ਕਰ ਅੱਜ ਕਰਨਾ ਸੋ ਹੁਣ ਉਮਰ ਹੱਡਾ ਨੂੰ ਜਾ ਰਹੀ ਜਿਉਂ ਲੱਕੜੀ ਨੂੰ ਘੁਣ :- ਮਨਮੀਤ ਦੇ ਪੇਪਰ ਨੂੰ ਅਜੇ ਤਿੰਨ ਮਹੀਨੇ ਬਾਕੀ ਸਨ | ਪਰ ਉਹ ਆਪਣੀ ਪੜ੍ਹਾਈ ਨਹੀਂ ਸੀ ਕਰ ਰਿਹਾ | ਜਦੋ ਉਸਦੇ ਮੰਮੀ ਉਸਨੂੰ ਕਹਿੰਦੇ ਤਾਂ ਉਹ ਹੇਮਸ਼ਾ ਕਹਿ ਦਿੰਦਾ ਕਿ ਅਜੇ ਤਿੰਨ ਮਹੀਨੇ ਬਾਕੀ ਨੇ ਪੇਪਰਾਂ ਵਿੱਚ ਇੱਕ ਮਹੀਨਾ ਰਹਿ ਜਾਣ ਤੇ ਤਿਆਰੀ ਕਰੂੰਗਾ ਤਾਂ ਓਦੇਉਸਦੀ ਮੰਮੀ ਉਸਨੂੰ ਸਮਝਉਦਿਆਂ ਕਹਿੰਦੀ ਕਿ ਜੇਕਰ ਤੂੰ ਹੁਣ ਤੋਂ ਹੀ ਸ਼ੁਰੂਆਤ ਕਰਾਂਗੇ ਤਾਂ ਹੀ ਤੂੰ ਵਧੀਆ ਨੰਬਰ ਲੈ ਸਕੇਗਾ | ਕਲ ਕਰਨਾ ਸੋ ਅੱਜ ਕਰ ਅੱਜ ਕਰਨਾ ਸੋ ਹੁਣ ਉਮਰ ਹੱਡਾ ਨੂੰ ਜਾ ਰਹੀ ਜਿਉਂ ਲੱਕੜੀ ਨੂੰ ਘੁਣ |