ਬਹਿ ਕੇ ਖਾਦਿਆਂ ਤਾ ਖੂਹ ਵੀ ਨਿਖੁੱਟ ਹੋ ਜਾਂਦੇ ਹਨ

by lovepreet

ਬਹਿ ਕੇ ਖਾਦਿਆਂ ਤਾ ਖੂਹ ਵੀ ਨਿਖੁੱਟ ਹੋ ਜਾਂਦੇ ਹਨ :- ਪਿੰਡ ਦੇ ਕੁਝ ਅਮੀਰ ਲੋਕ ਗ਼ਰੀਬਾਂ ਨੂੰ ਲੋਟ ਕੇ ਆਪ ਐਸ਼ ਦੀ ਜਿੰਦਗੀ ਜੀਉਂਦੇ ਹਨ | ਪਰ ਕੁਝ ਗਰੀਬਾਂ ਦਾ ਕਹਿਣਾ ਹੈ ਕਿ ਕੋਈ ਗੱਲ ਨਹੀਂ ਇਹ ਕਦੋ ਤੱਕ ਚੱਲੇਗਾ | ਬਹਿ ਕੇ ਖਾਦਿਆਂ ਤਾ ਖੂਹ ਵੀ ਨਿਖੁੱਟ ਹੋ ਜਾਂਦੇ ਹਨ |