ਛੱਜ ਤਾਂ ਬੋਲੇ ਚਾਨਣੀ ਕਿਉ ਬੋਲੇ

by lovepreet

ਛੱਜ ਤਾਂ ਬੋਲੇ ਚਾਨਣੀ ਕਿਉ ਬੋਲੇ :- ਘਰ ਵਿੱਚ ਸਾਰਿਆਂ ਨਾਲੋਂ ਵੱਡਾ ਮੁੰਡਾ ਚਰਨ ਆਪਣੇ ਪਿਤਾ ਜੀ ਨਾਲ ਕਿਸੇ ਗੱਲੋ ਬਹਿਸ ਕਰ ਰਿਹਾ ਸੀ | ਤੇ ਇਹ ਦੇਖਦਿਆਂ ਚਰਨ ਦਾ ਛੋਟਾ ਭਰਾ ਕਹਿਣ ਲੱਗ ਕਿ ਤੂੰ ਕਿਸ ਤਰ੍ਹਾਂ ਗੱਲ ਕਰ ਰਿਹਾ ਡੈਡੀ ਨਾਲ | ਚਰਨ ਨੇ ਕਿਹਾ ਮੈ ਤੇਰੇ ਨਾਲੋਂ ਵੱਡਾ ਹਾਂ ਤੂੰ ਮੇਰੇ ਨਾਲ ਕਿਸ ਤਰੀਕੇ ਨਾਲ ਗੱਲ ਕਰ ਰਿਹਾ ਤਾਂ ਚਰਨ ਦੇ ਛੋਟੇ ਭਰਾ ਨੇ ਕਿਹਾ ਕਿ ਤੂੰ ਤਾ ਚੁੱਪ ਹੀ ਰਹਿ ਤੂੰ ਛੋਟਾ ਹੋ ਕੇ ਪਿਤਾ ਜੀ ਨੂੰ ਬੋਲ ਸਕਦਾ ਹੈ ਤਾ ਮੈ ਛੋਟਾ ਹੋ ਕਿ ਤੈਨੂੰ ਕਿਉ ਨਹੀ ਬੋਲ ਸਕਦਾ ਆਖੇ ਛੱਜ ਤਾਂ ਬੋਲੇ ਚਾਨਣੀ ਕਿਉ ਬੋਲੇ