ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਨੂੰ ਭੱਜਦਾ ਹੈ

by admin

ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਨੂੰ ਭੱਜਦਾ ਹੈ :- ਪਿੰਡ ਵਿੱਚ ਇੱਕੋ ਆਦਮੀ ਨੇ ਬੈਂਕ ਵਾਲਿਆਂ ਤੋਂ ਲੋਨ ਲੈ ਕੇ ਆਪਣੀ ਕੋਠੀ ਖੜੀ ਕਰ ਲਈ | ਪਰ ਜਦੋ ਪੈਸੇ ਵਾਪਿਸ ਨਾ ਦੇਣ ਤੇ ਬੈਂਕ ਵਾਲੇ ਉਸਦਾ ਘਰ ਖਾਲੀ ਕਰਵਾਉਣ ਆਏ ਤਾਂ ਉਹ ਆਪਣੇ ਘਰੋਂ ਭੱਜ ਗਿਆ | ਉਸ ਆਦਮੀ ਦੀ ਤਾਂ ਓਹੀ ਗੱਲ ਹੋਈ “ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਨੂੰ ਭੱਜਦਾ ਹੈ “|