ਵੇਲੇ ਦੀ ਨਮਾਜ ਕੁਵੇਲੇ ਦੀਆਂ ਟੱਕਰਾਂ

by admin

ਵੇਲੇ ਦੀ ਨਮਾਜ ਕੁਵੇਲੇ ਦੀਆਂ ਟੱਕਰਾਂ :- ਚਰਨਜੀਤ ਨੇ ਆਪਣੇ ਦੋਸਤ ਦੇ ਕਹੇ ਤੇ ਲੋਨ ਦੇਣ ਵਾਲਿਆ ਤੇ ਲੋਨ ਲੈ ਲਿਆ ਤੇ ਜਦ ਹੁਣ ਕਿਮਤ ਦੇਣ ਵਿੱਚ ਦੇਰੀ ਹੋ ਗਈ ਤਾਂ ਲੋਨ ਵਾਲੇ ਉਸਨੂੰ ਤੰਗ ਪਰੇਸ਼ਾਨ ਕਰ ਲੱਗੇ | ਹੁਣ ਚਰਨਜੀਤ ਆਪਣੇ ਰਿਸ਼ਤੇਦਾਰਾਂ ਦੀਆਂ ਮਿਨਤਾਂ ਕਰ ਰਿਹਾ ਹੈ | ਕਿ ਉਸਨੂੰ ਕਿਸ਼ਤਾਂ ਲਏ ਪੈਸੇ ਮੋੜਨੇ ਹਨ ਉਸਦੀ ਮਦਦ ਕਰ ਦੇਣ | ਚਰਨਜੀਤ ਦੀ ਤਾ ਓਹੀ ਗੱਲ ਹੋਈ ਵੇਲੇ ਦੀ ਨਮਾਜ ਕੁਵੇਲੇ ਦੀਆਂ ਟੱਕਰਾਂ | ਉਸਨੂੰ ਕਿਸ਼ਤਾ ਸਮੇਂ ਸਿਰ ਚਾਹੀਦੀਆਂ ਸਨ |