ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ

by lovepreet

ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ:- ਪਿੰਡ ਦੇ ਸਰਪੰਚ ਬਾਰੇ ਸਾਰੇ ਲੋਕ ਕਹਿੰਦੇ ਹਨ ਕਿ ਉਹ ਬਹੁਤ ਘੁਮੰਡੀ ਕਿਸਮ ਦਾ ਇਨਸਾਨ ਹੈ | ਪਰ ਜਦੋ ਕਿਸੇ ਕੰਮ ਤੋਂ ਚਰਨ ਉਨ੍ਹਾਂ ਨੂੰ ਮਿਲਣ ਗਿਆ ਤਾ ਪਤਾ ਚੱਲਿਆ ਕਿ ਉਹ ਬਹੁਤ ਹੀ ਚੰਗੇ ਇਨਸਾਨ ਹਨ | ਨਿਮਰਤਾ ਨਾਲ ਗੱਲ ਕਰਦੇ ਹਨ ਸਾਰਿਆਂ ਨਾਲ | ਚਰਨ ਨੇ ਕਿ ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ |