ਭੰਡਾ ਭੰਡਾਰੀਆਂ ਕਿੰਨਾ ਕੁ ਭਾਰ , ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ

by lovepreet

ਭੰਡਾ ਭੰਡਾਰੀਆਂ ਕਿੰਨਾ ਕੁ ਭਾਰ , ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ :- ਬਿਮਾਰੀ ਫੈਲਣ ਕਰਕੇ ਸਕੂਲ ਵਿੱਚ ਪ੍ਰੀ ਬੋਰਡ ਪ੍ਰੀਖਿਆਂਵਾ ਜਲਦੀ ਸ਼ੁਰੂ ਕਰ ਦਿੱਤੀਆਂ ਗਈਆ ਤੇ ਉਹ ਪ੍ਰੀਖਿਆਂਵਾ ਮੁੱਕਣ ਸਾਰ ਹੀ ਪੱਕੇ ਪੇਪਰਾਂ ਦੀ ਡੇਟਸ਼ੀਟ ਆ ਗਈ | ਬੱਚੇ ਕਹਿ ਰਹੇ ਸਨ ਕਿ ਡੰਡਾ ਡੰਡਾਰੀਆਂ ਕਿੰਨਾ ਕੁ ਭਾਰ , ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ |