ਆਪਣੀ ਅਕਲ ਤੇ ਪਰਾਇਆ ਧਨ ਬਹੁਤਾ ਹੀ ਜਾਪਦਾ ਹੈ

by lovepreet

ਆਪਣੀ ਅਕਲ ਤੇ ਪਰਾਇਆ ਧਨ ਬਹੁਤਾ ਹੀ ਜਾਪਦਾ ਹੈ :- ਯੂ .ਪੀ .ਐੱਸ ਸੀ ਦੀ ਪ੍ਰੀਖਿਆਂ ਦੇਣ ਤੋਂ ਬਾਅਦ ਹਰਭਜਨ ਨੇ ਕਿਹਾ ਕਿ ਮੈ ਪੇਪਰ ਵਿੱਚ ਬਹੁਤ ਮਿਹਨਤ ਕੀਤੀ ਹੈ | ਮੈਂ ਹੀ ਅਵਲ ਆਵਾਂਗਾ ਪਰ ਪਿੰਡ ਦੇ ਸਿਮਰਨ ਨੇ ਵੀ ਪ੍ਰੀਖਿਆ ਦਿੱਤੀ ਹੈ | ਜੋ ਕਿ ਬਹੁਤ ਅਮੀਰ ਘਰ ਦਾ ਮੁੰਡਾ ਹੈ | ਉਹ ਆਪਣੇ ਪਿਤਾ ਜੀ ਨੂੰ ਕਹਿ ਕੇ ਪੈਸੇ ਦੇ ਕਮ ਤੇ ਅਵਲ ਆ ਜਾਵਾਂਗੇ | ਹਰਭਜਨ ਦੀ ਤਾ ਓਹੀ ਗੱਲ ਹੋਈ ਆਪਣੀ ਅਕਲ ਤੇ ਪਰਾਇਆ ਧਨ ਬਹੁਤਾ ਹੀ ਜਾਪਦਾ ਹੈ