ਆਦਰ ਤੇਰੀ ਚਾਦਰ ਨੂੰ ਬਣਾ ਤੇਰੇ ਗਹਿਣੇ ਨੂੰ

by admin

ਆਦਰ ਤੇਰੀ ਚਾਦਰ ਨੂੰ ਬਣਾ ਤੇਰੇ ਗਹਿਣੇ ਨੂੰ :- ਹਰਜੀਤ ਸਿੰਘ ਦੇ ਵੱਡੇ ਮੁੰਡੇ ਦੀ ਪੁਲਿਸ ਵਿੱਚ ਵੱਡੇ ਅਫ਼ਸਰ ਦੀ ਨੌਕਰੀ ਲੱਗ ਗਈ | ਪਿੰਡ ਵਾਲਿਆਂ ਦਾ ਉਨ੍ਹਾਂ ਦੇ ਘਰ ਬਹੁਤ ਆਉਣਾ ਜਾਣਾ ਲੱਗਾ ਰਹਿੰਦਾ | ਹਰਜੀਤ ਸਿੰਘ ਨੂੰ ਕਿਹਾ ਕਿ ਇਹ ਆਪਣੇ ਕਰਕੇ ਥੋੜੀ ਆਓਂਦੇ ਨੇ ਇਹ ਤਾਂ ਆਪਣੇ ਬੇਟੇ ਦੀ ਨੌਕਰੀ ਕਰਕੇ ਆਓਂਦੇ ਨੇ | ਇਹ ਤਾਂ ਉਹ ਵਾਲੀ ਗੱਲ ਹੋ ਗਈ | ਆਦਰ ਤੇਰੀ ਚਾਦਰ ਨੂੰ ਬਣਾ ਤੇਰੇ ਗਹਿਣੇ ਨੂੰ