ਡਾਢੇ ਨਾਲ ਭਿਆਲੀ ਉਹ ਮੰਗੇ ਹਿੱਸਾ ਉਹ ਕੱਢੇ ਗਾਲੀ

by admin

ਡਾਢੇ ਨਾਲ ਭਿਆਲੀ ਉਹ ਮੰਗੇ ਹਿੱਸਾ ਉਹ ਕੱਢੇ ਗਾਲੀ :- ਚਰਨਜੀਤ ਨੇ ਮਨਜੀਤ ਦੇ ਮਗਰ ਲੱਗ ਕੇ ਦੋ ਲੱਖ ਦਾ ਲੋਨ ਲੈ ਲਿਆ | ਚਰਨਜੀਤ ਦੇ ਮੰਮੀ ਨੇ ਕਿਹਾ ਕਿ ਮਨਜੀਤ ਦੇ ਡੈਡੀ ਤਾਂ ਫੌਜ ਵਿੱਚੋ ਰਿਟਾਇਰ ਹੋ ਕੇ ਆਏ ਨੇ ਉਹ ਤਾ ਆਪਣਾ ਫੌਜ ਦਾ ਪੈਸੇ ਭਰ ਦੇਵੇਗਾ ਪਰ ਤੂੰ ਕਿੱਥੋਂ ਭਰੇਗਾ ਕੰਮ ਹਮੇਸ਼ਾ ਆਪਣੀ ਭਾਈਵਾਲੀ ਦੇ ਬਰਾਬਰ ਦੇ ਲੋਕਾ ਨਾਲ ਕਰਨਾ ਚਾਹੀਦਾ ਹੈ | ਆਖੇ ਡਾਢੇ ਨਾਲ ਭਿਆਲੀ ਉਹ ਮੰਗੇ ਹਿੱਸਾ ਉਹ ਕੱਢੇ ਗਾਲੀ |