ਢਿੱਡ ਭਰਿਆ ਕੰਮ ਸਰਿਆ

by admin

ਢਿੱਡ ਭਰਿਆ ਕੰਮ ਸਰਿਆ :- ਆਪਣੀ ਵੱਡੀ ਭੈਣ ਦੇ ਵਿਆਹ ਉੱਤੇ ਮਨਜੀਤ ਆਪਣੇ ਚਾਚਾ ਜੀ ਨੂੰ ਕਾਰਡ ਅਤੇ ਮਠਿਆਈ ਦਾ ਡੱਬਾ ਦੇਣ ਗਿਆ ਸੀ | ਅਤੇ ਜਦੋ ਚਾਚਾ ਜੀ ਦੇ ਮੁੰਡੇ ਦਾ ਵਿਆਹ ਆਇਆ ਤਾਂ ਉਸ ਨੇ ਆਪਣੇ ਲਾਗਣ ਦੇ ਹੱਥ ਡੱਬਾ ਅਤੇ ਕਾਰਡ ਭੇਜ ਦਿੱਤਾ | ਮਨਜੀਤ ਨੇ ਕਿਹਾ ਕਿ ਇਨਾਂ ਦੀ ਤਾਂ ਓਹੀ ਗੱਲ ਆ ਢਿੱਡ ਭਰਿਆ ਕੰਮ ਸਰਿਆ |