ਅੱਗੇ ਸੱਪ ਪਿੱਛੇ ਸ਼ੀਂਹ

by admin

ਅੱਗੇ ਸੱਪ ਪਿੱਛੇ ਸ਼ੀਂਹ :- ਦਿਨ ਭਰ ਪੈਡਲ ਮਾਰ ਕੇ ਸ਼ਹਿਰ ਦੇ ਨੇੜੇ ਗਏ ਤਾਂ ਪਤਾ ਲੱਗਾ ਕਿ ਵਿਚਕਾਰ ਪੈਂਦੀ ਨਦੀ ਵਿਚ ਹੜ ਆਇਆ ਹੋਇਆ ਹੈ | ਅੱਗੇ ਰਸਤਾ ਬੰਦ ਹੈ ਪਿੱਛੇ ਮੁੜਨਾ ਵੀ ਮੁਸ਼ਕਲ ਸੀ , ਹਨੇਰਾ ਹੋ ਰਿਹਾ ਸੀ | ਪਿੱਛਲਾ ਟਿਕਾਣਾ ਬਹੁਤ ਦੂਰ ਰਹਿ ਗਿਆ ਸੀ | ਮਨ ਪ੍ਰੇਸ਼ਾਨ ਸੀ | ਮੇਰੇ ਲਈ ਅੱਗੇ ਸੱਪ ਪਿੱਛੇ ਸ਼ੀਂਹ ਵਾਲੀ ਗੱਲ ਹੋ ਗਈ ਸੀ |