ਠੂਠਾ ਫੁੱਟ ਕੇ ਛੰਨਾ ਮਿਲਿਆਂ

by admin

ਠੂਠਾ ਫੁੱਟ ਕੇ ਛੰਨਾ ਮਿਲਿਆਂ :- ਸਿਮਰਨ ਦਾ ਵਿਆਹ ਉਸਤੋਂ ਦੋ ਸਾਲ ਵੱਡੀ ਉਮਰ ਦੇ ਲੜਕੇ ਨਾਲ ਕਰ ਦਿੱਤਾ ਪਰ ਸਿਮਰਨ ਕਹਿੰਦੀ ਰਹਿੰਦੀ ਕਿ ਮੁੰਡਾ ਚੰਗਾ ਨਹੀ ਹੈ | ਉਸਦੀ ਮੰਮੀ ਨੇ ਉਸਨੂੰ ਸਮਝਾਉਦਿਆਂ ਕਿਹਾ ਕਿ ਮੁੰਡਾ ਚੰਗਾ ਹੈ ਅਤੇ ਬੈਂਕ ਵਿੱਚ ਨੌਕਰੀ ਕਰਦਾ ਹੈ | ਤੈਨੂੰ ਤਾ ਠੂਠਾ ਫੁੱਟ ਕੇ ਛੰਨਾ ਮਿਲਿਆਂ ਹੈ |