ਛੋਲੇ! ਛੋਲੇ! ਛੋਲੇ!
ਵੇ ਇਕ ਤੈਨੂੰ ਗੱਲ ਦੱਸਣੀ,
Nanaan Bharjayi
-
-
ਧਾਈਆਂ! ਧਾਈਆਂ! ਧਾਈਆਂ!
ਨਣਦ ਵਛੇਰੀ ਨੇ, -
ਧਾਵੇ! ਧਾਵੇ! ਧਾਵੇ!
ਲੁਧਿਆਣੇ ਟੇਸ਼ਨ ਤੇ, -
ਛੋਲੇ! ਛੋਲੇ! ਛੋਲੇ!
ਨਣਦੇ ਪੁਆੜੇ ਹੱਥੀਏ, -
-
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਦਾ ਲੱਲੀਆ। -
-
ਇੱਕ ਤਾਂ ਨਣਦੇ ਤੂੰ ਨੀ ਪਿਆਰੀ
-
ਜੁੱਤੀ ਵਿਚ ਰੁਪਈਆ ਜੁੱਤੀ ਚੱਕਣੀ ਨਾ ਆਵੇ
ਵੀਰ ਗਿਆ ਪਰਦੇਸ਼ ਭਾਬੋ ਰੱਖਣੀ ਨਾ ਆਵੇ -
ਉੱਚੀ ਉੱਚੀ ਖੂਹੀ ਉਤੇ ਡੋਲ ਖੜਕਦੇ-2
ਪਾਣੀ ਦਿਆਂ ਭੋੜਿਆ ਨੂੰ ਕੌਣ ਢੋਉਗਾ -
ਘਰ ਨੇ ਜਿੰਨਾ ਦੇ ਕੋਲੋ ਕੋਲੀ ਖੇਤ ਜਿੰਨਾ ਦੇ ਨਿਆਈਆ-2
ਬਈ ਛਾਲ ਮਾਰ ਕੇ ਚੜਗੀ ਬੰਨੇ ਤੇ ਚਿੜੀਆ ਖੂਬ ਉਡਾਈਆਂ -
ਛੋਟੀ ਭਾਬੀ ਵਿਆਹ ਕੇ ਆਈ
ਬਹਿਗੀ ਪੀੜਾ ਡਾਹਕੇ ਬਈ ਸੱਸ ਕਹੇ