About

by admin

Pineapple
ਪੰਜਾਬੀ ਸਟੋਰੀਜ਼ (Punjabi stories) ਵੈਬਸਾਈਟ (website) ਬਣਾਉਣ ਦਾ ਮੁੱਖ ਮਨੋਰਥ ਸਾਰੇ ਪਾਠਕਾਂ ਨੂੰ , ਜੋ ਪੰਜਾਬੀ ਪੜ੍ਹਨ ਦੇ ਸ਼ੌਕੀਨ ਹਨ , ਨੂੰ ਚੰਗੀਆਂ ਪੰਜਾਬੀ ਕਹਾਣੀਆਂ ਉਪਲੱਭਧ ਕਰਾਉਣਾ ਹੈ । ਇਸ ਤੋਂ ਇਲਾਵਾ ਇਸ ਨਾਲ ਬੱਚਿਆਂ ਵਿਚ ਵੀ ਪੰਜਾਬੀ ਪੜ੍ਹਨ ਦਾ ਰੁਝਾਨ ਵਧੇਗਾ ।

ਅਸੀਂ ਇਥੇ ਪ੍ਰੇਰਨਾਦਾਇਕ (motivational), ਪੰਜਾਬੀ ਵਿਰਸੇ (Punjabi Culture), ਜੀਵਨ ਜਾਂਚ , ਅਧਿਆਤਮਿਕ (spirtual) ਅਤੇ ਰੋਜਾਨਾ ਜਿੰਦਗੀ ਦੀਆਂ ਕਹਾਣੀਆਂ ਪ੍ਰਕਾਸ਼ਿਤ ਕਰਦੇ ਹਾਂ।

ਜੇਕਰ ਤੁਸੀਂ ਵੀ ਕੋਈ ਕਹਾਣੀ ਇਥੇ ਪ੍ਰਕਾਸ਼ਿਤ ਕਰਨਾ ਚਾਉਂਦੇ ਹੋ ਤਾਂ ਕਿਰਪਾ ਕਰਕੇ ਫਾਰਮ (form )ਭਰ ਕਰ ਭੇਜ ਦਵੋ ਜੇਕਰ ਤੁਹਾਡੀ ਕਹਾਣੀ ਸਾਡੀ ਟੀਮ ਨੂੰ ਪਸੰਦ ਆਉਂਦੀ ਹੈ ਤਾਂ ਅਸੀਂ ਜਰੂਰ ਵੈਬਸਾਈਟ ਤੇ ਪ੍ਰਕਾਸ਼ਿਤ ਕਰਾਂਗੇ ।

 

 

 

Punjabi stories runs under WEBPATH company.