Motivational Status Punjabi

Collection of Motivational status in Punjabi for Whatsapp, Facebook and Instagram. Best Motivational quotes in Punjabi, Punjabi motivational shayari and inspirational quotes in Punjabi

Download Motivational Images status for Whatsapp Facebook and Instagram

ਤਵੇ ਤੇ ਪਈ ਅਖਰੀਲੀ ਰੋਟੀ ਸਭ ਤੋਂ ਜ਼ਿਆਦਾ ਸਵਾਦ ਹੁੰਦੀ ਹੈ,

ਕਿਉਂਕਿ ਰੋਟੀ ਪਾਉਣ ਤੋਂ ਬਾਅਦ ਅੱਗ ਬੰਦ ਕਰ ਦਿਤੀ ਜਾਂਦੀ ਹੈ

ਰੋਟੀ ਹਲਕੇ ਸੇਕ ਤੇ ਹੋਲੀ ਹੋਲੀ ਬਣਦੀ ਹੈ

ਇਸੇ ਤਰਾਂ ਸਬਰ ਤੇ ਸੰਤੋਖ ਜ਼ਿੰਦਗੀ ਵਿੱਚ ਰੱਖੋ ਤਾਂ

ਜ਼ਿੰਦਗੀ ਮਿੱਠੀ ਤੇ ਖੁਸ਼ਹਾਲ ਬਣ ਜਾਵੇਗੀ

ਪ੍ਰਮਾਤਮਾ ਸਭ ਜਾਣਦਾ ਹੈ ਕਿ

ਤੁਸੀਂ ਕਿਸ ਚੀਜ਼ ਲਈ ਕਿੰਨਾ ਸਬਰ ਕੀਤਾ ਹੈ

ਤੁਹਾਡੇ ਸਬਰ ਦੇ ਹਰ ਪਲ ਦੀ ਕੀਮਤ ਪਵੇਗੀ

ਬੱਸ ਉਸ ਪ੍ਰਮਾਤਮਾ ਤੇ ਭਰੋਸਾ ਰੱਖੋ