ਕੁੱਤਾ ਭੋਂਕੇ ਬੱਦਲ ਗੱਜੇ , ਨਾ ਉਹ ਵੱਢੇ ਨਾ ਉਹ ਵਸੇ

by admin

ਕੁੱਤਾ ਭੋਂਕੇ ਬੱਦਲ ਗੱਜੇ , ਨਾ ਉਹ ਵੱਢੇ ਨਾ ਉਹ ਵਸੇ :- ਚਰਨ ਦੀ ਮੰਮੀ ਉਸਨੂੰ ਆਉਣ ਵਾਲੇ ਪੱਕੇ ਪੇਪਰਾਂ ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰਨ ਲਈ ਕਹਿੰਦੀ ਰਹਿੰਦੀ ਪਰ ਚਰਨ ਉੱਤੇ ਉਸਦਾ ਕੋਈ ਵੀ ਅਸਰ ਨਹੀਂ ਹੁੰਦਾ ਚਰਨ ਦਾ ਤਾਂ ਉਹ ਹਾਲ ਹੈ | ਕੁੱਤਾ ਭੋਂਕੇ ਬੱਦਲ ਗਜ , ਨਾ ਉਹ ਵੱਢੇ ਨਾ ਉਹ ਵਸੇ |