ਮਾਹਾਂ ਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ

by admin

ਮਾਹਾਂ ਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ :- ਪਿੰਡ ਵਿੱਚ ਨਵੇ ਬਣੇ ਸਰਪੰਚ ਨੇ ਭਾਸ਼ਣ ਦਿੰਦਿਆਂ ਕਿਹਾ ਕਿ ਪਿੰਡ ਦੇ ਅਮੀਰ ਅਤੇ ਗਰੀਬ ਲੋਕ ਸਾਰੇ ਮੇਰੀ ਨਜ਼ਰ ਵਿੱਚ ਬਰਾਬਰ ਹਨ | ਕਿਉਂਕਿ ਮਾਹਾਂ ਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀ ਹੁੰਦਾ | ਮੈਂ ਕਿਸੇ ਅਮੀਰ ਦੀ ਸਿਫ਼ਾਰਿਸ਼ ਤੇ ਕਿਸੇ ਦਾ ਵੀ ਕੰਮ ਨਹੀ ਕਰੇਗਾ |