ਬਿੱਲੀ ਦੇ ਸਿਰਾਣੇ ਦੁੱਧ ਨਹੀਂ ਜੰਮਦਾ

by lovepreet

ਬਿੱਲੀ ਦੇ ਸਿਰਾਣੇ ਦੁੱਧ ਨਹੀਂ ਜੰਮਦਾ :- ਸਿਮਰਨ ਦੇ ਪਿਤਾ ਜੀ ਦੁਆਰਾ ਲਿਆਏ ਗਏ ਬਰਗਰ ਨੂੰ ਸਿਮਰਨ ਨੇ ਖਾਂ ਲਿਆ | ਪਰ ਉਸਦੇ ਛੋਟੇ ਭਰਾ ਨੇ ਕਿਹਾ ਕਿ ਹਜੇ ਉਸਨੂੰ ਭੁੱਖ ਨਹੀਂ ਉਹ ਸ਼ਾਮ ਨੂੰ ਖਾ ਲਾਏਗਾ ਅਤੇ ਸਿਮਰਨ ਨੂੰ ਕਿਹਾ ਕਿ ਉਸਨੂੰ ਰਸੋਈ ਵਿੱਚ ਰੱਖ ਆਵੇ | ਜਦੋ ਸ਼ਾਮ ਨੂੰ ਸਿਮਰਨ ਦੇ ਛੋਟੇ ਭਰਾ ਨੇ ਜਾ ਕੇ ਰਸੋਈ ਚ ਦੇਖਿਆ ਤਾਂ ਉੱਥੇ ਬਰਗਰ ਨਹੀਂ ਸੀ | ਸਿਮਰਨ ਦੀ ਮੰਮੀ ਨੇ ਕਿਹਾ ਕਿ ਮੈਨੂੰ ਤਾ ਪਹਿਲਾ ਹੀ ਪਤਾ ਸੀ ਕਿ ਬਿੱਲੀ ਦੇ ਸਿਰਾਣੇ ਦੁੱਧ ਨਹੀਂ ਜੰਮਦਾ |