ਆਪੇ ਮੈਂ ਰੱਜੀ ਪੁਜੀ ਆਪੇ ਮੇਰੇ ਬੱਚੇ ਜੀਣ

by admin

ਆਪੇ ਮੈਂ ਰੱਜੀ ਪੁਜੀ ਆਪੇ ਮੇਰੇ ਬੱਚੇ ਜੀਣ :- ਸਾਡੇ ਪਿੰਡ ਦਾ ਇੱਕ ਆਦਮੀਂ ਆਪਣੇ ਬੱਚਿਆਂ ਨੂੰ ਪੈਸਿਆਂ ਦੇ ਕੇ ਨੌਕਰੀਆਂ ਦਿਵਾ ਦਿੱਤੀਆਂ ਅਤੇ ਹੁਣ ਸਾਰਿਆਂ ਨੂੰ ਆਪਣੇ ਬੱਚਿਆਂ ਅਤੇ ਆਪਣੇ ਪੈਸਿਆਂ ਬਾਰੇ ਦੱਸਦਾ ਰਹਿੰਦਾ ਹੈ ਉਸ ਲਈ ਤਾਂ ਉਹ ਵਾਲੀ ਗੱਲ ਹੋ ਗਈ | ਆਪੇ ਮੈਂ ਰੱਜੀ ਪੁਜੀ ਆਪੇ ਮੇਰੇ ਬੱਚੇ ਜੀਣ |