ਹੱਥਾਂ ਬਾਝ ਕਰਾਰਿਆ ਵੈਰੀ ਮਿੱਤ ਨਾ ਹੋਏ

by admin

ਹੱਥਾਂ – ਬਾਝ ਕਰਾਰਿਆ ਵੈਰੀ ਮਿੱਤ ਨਾ ਹੋਏ :- ਚੀਨ ਦੀ ਸਰਹੱਦ ਤੇ ਖੜੇ ਫੋਜ਼ੀਆਂ ਨੂੰ ਉਨ੍ਹਾਂ ਦੇ ਅੱਗੇ ਵਾਲੇ ਅਫ਼ਸਰ ਉਨ੍ਹਾਂ ਨੂੰ ਸਮਝਾ ਰਹੇ ਸਨ ਕਿ ਤੁਸੀ ਦੁਸ਼ਮਣਾਂ ਦਾ ਸਾਹਸ ਅਤੇ ਤਕੜੇ ਹੋ ਕੇ ਸਾਹਮਣਾ ਕਰਨਾ ਹੈ | ਕਿਉਂਕਿ ਹੱਥਾਂ ਬਾਝ ਕਰਾਰਿਆ ਵੈਰੀ ਮਿੱਤ ਨਾ ਹੋਏ |