ਮਾਂ ਮੇਰੀ ਨੇ ਬੋੲ੍ਹੀਆ ਭੇਜਿਆ
ਵਿੱਚ ਭੇਜੀ ਕਸਤੂਰੀ
Maa Dhee
-
-
ਊਠਾਂ ਵਾਲਿਆਂ ਨੂੰ ਨਾ ਵਿਆਹੀ ਮੇਰੀ ਮਾਏ
-
ਪਾੜ੍ਹੇ ਨੂੰ ਧੀ ਦੇਈਂ ਨਾ ਬਾਬਲਾ
ਹਾਲੀ ਜੱਟ ਬਥੇਰੇ -
-
ਮਾਏ ਨੀ ਤੈਂ ਵਰ ਕੀ ਸਹੇੜਿਆ
ਪੁੱਠੇ ਤਵੇ ਤੋਂ ਕਾਲਾ -
ਨੀਵੀਂ ਢਾਲ ਚੁਬਾਰਾ ਪਾਇਆ
ਕਿਸੇ ਵੈਲੀ ਨੇ ਰੋੜ ਚਲਾਇਆ -
ਮੇਰੇ ਤੇ ਮਾਹੀ ਦੇ
ਵਿਆਹ ਦੀਆਂ ਗੱਲਾਂ ਮਾਏ ਨੀ
ਘਰ ਘਰ ਹੋਣਗੀਆਂ -
ਮੇਰੇ ਤੇ ਮਾਹੀ ਦੇ
ਵਿਆਹ ਦੀਆਂ ਗੱਲਾਂ ਮਾਏ ਨੀ -
ਮਾਂ ਮੇਰੀ ਨੇ ਚਰਖਾ ਭੇਜਿਆ
ਵਿੱਚ ਲਵਾਈਆਂ ਮੇਖਾਂ -
ਮਾਏ ਨੀ ਮੇਰਾ ਦੇਹ ਮੁਕਲਾਵਾ
ਵਾਰ ਵਾਰ ਕੀ ਆਖਾਂ -
-