Category: Mix

 • 217

  ਆਟਾ

  November 20, 2020 3

  ਨਰਮਾ ਚੁੱਗ ਕੇ ਥੱਕੀ ਹਾਰੀ ਤੁਰੀ ਆਉਂਦੀ ਰਾਮੀ ਦੇ ਪੈਰਾਂ ਹੇਠੋ ਜਮੀਨ ਨਿਕਲ ਗਈ , ਜਦੋਂ ਉਸ ਨੇ ਦੇਖਿਆ ਕਿ ਗੁਆਂਢ ਘਰ ਵਾਲਿਆ ਦਾ ਦੀਪਾ ਕੋਠੇ ਤੇ ਖੜਾ ਭਾਡੇ ਮਾਂਜ ਰਹੀ ਕਰਮੀ ਵੱਲ ਦੇਖ ਕੇ ਮੁੱਛਾਂ ਨੁੰ ਵੱਟ ਚਾੜ ਰਿਹਾ…

  ਪੂਰੀ ਕਹਾਣੀ ਪੜ੍ਹੋ
 • 181

  ਟੂਣੇ ਮਾਣੇ

  November 19, 2020 3

  ਸਾਡੇ ਪਿੰਡ ਇੱਕ ਟੂ ਵ੍ਹੀਲਰ ਮਕੈਨਿਕ ਦੀ ਦੁਕਾਨ ਸੀ.. ! ਹੌਲ਼ੀ ਹੌਲ਼ੀ ਦੋਸਤ ਬਣ ਗਏ.. ! ਕੇਰਾਂ ਕਿਸੇ ਦੀ ਲੂਨਾ ਦਾ ਇੰਜਣ ਹੋਣ ਆਲ਼ਾ ਸੀ.. ! ਸਿਆਲ਼ਾਂ ਦੇ ਦਿਨਾਂ ਚ ਅਸੀਂ ਸ਼ਾਮ ਨੂੰ ਲੂਨਾਂ ਦਾ ਸਮਾਨ ਲੈਣ ..ਸਹਿਕਦੀ ਲੂਨਾ ਤੇ…

  ਪੂਰੀ ਕਹਾਣੀ ਪੜ੍ਹੋ
 • 225

  ਸਜ਼ਾ

  October 4, 2020 3

  ਜੱਸੀ ਆਪਣੇ ਪੇਕੇ ਘਰ ਆਈ ਹੋਈ ਸੀ। ਸਾਰਾ ਟੱਬਰ ਰਾਤ ਨੂੰ ਬੈਠਾ ਗੱਲਾਂ ਕਰ ਰਿਹਾ ਸੀ,ਇਧਰ ਓਧਰ ਦੀਆਂ ਗਵਾਢੀਆਂ,ਰਿਸ਼ਤੇਦਾਰਾਂ,ਪਿੰਡ ਦੀਆਂ। ਕੁੜੀਆਂ ਦਾ ਜੰਮਣ ਭੋਇੰ ਦੇ ਲੋਕਾਂ ਨਾਲ ਹਮੇਸ਼ਾ ਲਗਾਵ ਹੁੰਦਾ ਹੈ,ਕੀਹਦੇ ਕੀ ਕੀ ਹੋਇਆ ਜਾਨਣ ਦੀ ਉਤਸੁਕਤਾ ਬਣੀ ਰਹਿੰਦੀ ਹੈ।…

  ਪੂਰੀ ਕਹਾਣੀ ਪੜ੍ਹੋ
 • 186

  ਚਿਹਰੇ

  September 27, 2020 3

  ਸਵੇਰੇ ਅੱਖ ਖੁਲਦੇ ਹੀ ਜਦੋਂ ਮੈਂ ਉੱਠ ਕੇ ਬਾਹਰ ਆਇਆ ਤਾਂ ਸ਼੍ਰੀਮਤੀ ਜੀ ਰਸੋਈ ਦੇ ਕੰਮ ਵਿਚ ਰੁਝੀ ਹੋਈ ਸੀ। ਮੈਂ ਲਾਬੀ ਵਿਚ ਕੁਰਸੀ ਤੇ ਬੈਠਾ ਤਾਂ ਉਹ ਮੇਰੇ ਲਈ ਪਾਣੀ ਦਾ ਗਿਲਾਸ ਲੈ ਆਈ। ਉਸਦੀ ਤੋਰ ਦੱਸਦੀ ਸੀ ਕਿ…

  ਪੂਰੀ ਕਹਾਣੀ ਪੜ੍ਹੋ
 • 111

  ਗਿਰਝ

  September 24, 2020 3

  ਚੈਨਲ ਦੇ ਦਫਤਰ ਵਿੱਚ ਬਾਸ ਪੱਤਰਕਾਰਾਂ ਉਪਰ ਗਰਜ ਰਿਹਾ ਸੀ ,"ਚੈਨਲ ਦੀ ਟੀ ਆਰ ਪੀ ਲਗਾਤਾਰ ਹੇਠਾਂ ਜਾ ਰਹੀ ਹੈ ।ਤੁਸੀਂ ਕੀ ਕਰ ਰਹੇ ਹੋ ਕੋਈ ਵੀ ਸਨਸਨੀਖੇਜ਼ ਖ਼ਬਰ ਹਾਲੇ ਤੱਕ ਨਹੀਂ ਆਈ।" ਇਸ ਤੇ ਚੀਫ ਰਿਪੋਰਟਰ ਬੋਲਿਆ," ਸਰ ਵੋਟਾਂ…

  ਪੂਰੀ ਕਹਾਣੀ ਪੜ੍ਹੋ
 • 221

  ਟੀਫਿੰਨ

  September 15, 2020 3

  ਤੈਨੂੰ ਕਿੰਨੀ ਵਾਰੀ ਕਿਹਾ, "ਰੋਟੀ-ਪਾਣੀ ਚੱਜ ਦਾ ਬਣਾ ਲਿਆ ਕਰ। ਸਾਰਾ ਦਿਨ ਕੰਮ ਕਰਦਾ ਤੇ ਤੇਰੇ ਤੋ ਆਹ ਤਿੰਨ ਟਾਇਮ ਦੀ ਰੋਟੀ ਵੀ ਚੱਜ ਨਾਲ ਨਹੀਂ ਬਣਾ ਕਿ ਖਵਾਈ ਜਾਂਦੀ।" ਰਮੇਸ਼ ਅੱਜ ਸਵੇਰੇ-ਸਵੇਰੇ ਹੀ ਆਪਣਾ ਬੈਗ ਅਤੇ ਰੁਮਾਲ ਚੁੱਕਦਾ-ਚੁੱਕਦਾ ਗੁੱਸੇ…

  ਪੂਰੀ ਕਹਾਣੀ ਪੜ੍ਹੋ
 • 147

  ਰੱਖੜੀ

  September 12, 2020 3

  ਮੈ ਪਟਿਆਲੇ ਤੋ ਵਾਪਸ ਪਿੰਡ ਪਰਤ ਰਿਹਾ ਸੀ,ਇਸ ਪਾਸੇ ਮੇਰਾ ਆਉਣਾ ਜਾਣਾ ਜਿਆਦਾ ਨਹੀ, ਇਸ ਲਈ ਮੈ ਬਾਹਰ ਦਿਲਚਸਪੀ ਨਾਲ ਦੇਖ ਰਿਹਾ ਸੀ ,ਕਿ ਮੇਰੇ ਨਾਲ ਦੀਆਂ ਖਾਲੀ ਪਈਆ ਸੀਟਾ ਤੇ ਇੱਕ ਜੋੜਾ ਆਣ ਬੈਠਾ ਜਿੰਨਾ ਦੀ ਉਮਰ ਲਗਭਗ 45-50…

  ਪੂਰੀ ਕਹਾਣੀ ਪੜ੍ਹੋ
 • 148

  ਰਿਸ਼ਵਤ

  September 11, 2020 3

  ਪਿਛਲੇ ਹਫ਼ਤੇ ਬਲਦੇਵ ਪਟਵਾਰੀ ਨੂੰ  ਇੱਕ ਟੀਮ ਨੇ ਛਾਪਾ ਮਾਰ ਕੇ  ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਸੀ। ਪਰ ਉਹ ਦੋ- ਕੁ ਦਿਨਾਂ ਮਗਰੋਂ ਹੀ ਮੁੜ ਡਿਊਟੀ 'ਤੇ ਹਾਜਰ ਹੋ ਗਿਆ। ਓਹਨੂੰ ਦਫਤਰ ਵਿੱਚ ਟੌਹਰ ਨਾਲ਼ ਬੈਠਿਆਂ ਦੇਖ ਕੇ…

  ਪੂਰੀ ਕਹਾਣੀ ਪੜ੍ਹੋ
 • 289

  ਇੱਕ ਵਿਲੱਖਣ ਫੈਸਲਾ

  July 12, 2020 3

  ਜੁਨੁਬੀ ਅਮਰੀਕਾ ਮੁਲਜ਼ੀਮ ਪੰਦਰਾਂ ਸਾਲਾਂ ਦਾ ਲੜਕਾ ਸੀ ਜੋ ਸਟੋਰ ਤੋਂ ਚੋਰੀ ਕਰਦਾ ਫੜਿਆ ਗਿਆ ਸੀ ਅਤੇ ਗਾਰਡ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਸਟੋਰ ਦੇ ਸ਼ੈਲਫ ਨੂੰ ਤੋੜਦਾ ਫੜਿਆ ਗਿਆ ਸੀ। ਜੱਜ ਨੇ ਜੁਰਮ ਸੁਣਿਆ ਅਤੇ ਲੜਕੇ ਨੂੰ ਪੁੱਛਿਆ ਕੀ…

  ਪੂਰੀ ਕਹਾਣੀ ਪੜ੍ਹੋ