ਮੇਰਾ ਪਿਆਰ ਤੇਰੇ ਲਈ ਸੱਚਾ ਹੈ
ਲੋੜ ਨਾ ਮੈਨੂੰ ਜੱਗ ਨੂੰ ਦਿਖਾਉਣ ਦੀ
ਸੱਚ ਦੱਸਾਂ ਸੱਜਣਾ ਇੱਕ ਰੀਜ ਹੈ
ਤੇਰੇ ਨਾਮ ਦਾ ਚੂੜਾ ਪਾਉਣ ਦੀ ਨੂੰ ਨਾਲ
Shayari
-
-
Punjabi StatusPunjabi Status for BoysPunjabi Whatsapp StatusSad Status PunjabiShayari
ਕਿਸ਼ਤੀ ਡੁੱਬਣ-Punjabi Sad Status
by Sandeep Kaurਕਿਸ਼ਤੀ ਡੁੱਬਣ ਦਾ ਤਾਂ ਮੈੰਨੂ ਗਮ ਨਹੀਂ ਸੀ ,
ਪਰ ਜਿੱਥੇ ਕਿਸ਼ਤੀ ਡੁੱਬੀ , ਉੱਥੇ ਪਾਣੀ ਹੀ ਨਹੀਂ ਸੀ , ,,
-
Punjabi Love statusPunjabi StatusPunjabi Status for BoysPunjabi Status for GirlsPunjabi Whatsapp StatusSad Status PunjabiShayari
ਦਿਲ ਤੋਂ
by Sandeep Kaurਦਿਲ ਤੋਂ ਬਹੁਤ ਕਰੀਬ ਨੇ ਅੱਜ ਵੀ
ਬਸ ਖਫ਼ਾ ਜਿਹੇ ਨੇ ਇੱਕ ਦੂਜੇ ਤੋਂ.
-
Punjabi StatusPunjabi Status for BoysPunjabi Status for GirlsPunjabi Whatsapp StatusSad Status PunjabiShayari
ਪਿਆਰ ਮਿਲਦਾ ਨਹੀਂ – Punjabi Sad Status
by Sandeep Kaurਪਿਆਰ ਮਿਲਦਾ ਨਹੀਂ ਯਾਰੋ ,ਬਦ-ਨਸੀਬਾਂ ਨੂੰ ,
ਧੋਖਾ ਮਿਲਦਾ ਏ ਯਾਰੋ ,ਹਰ ਪਲ ਗਰੀਬਾ ਨੂੰ
-
Punjabi StatusPunjabi Status for BoysPunjabi Whatsapp StatusSad Status PunjabiShayari
ਓਹ ਜਦ ਕਦੇ ਯਾਦਾਂ ਤੋਂ ਪਰੇਸ਼ਾਨ ਹੋਵੇਗੀ
by Sandeep Kaurਓਹ ਜਦ ਕਦੇ ਯਾਦਾਂ ਤੋਂ ਪਰੇਸ਼ਾਨ ਹੋਵੇਗੀ
ਆਪਣੀ ਬੇਵਫਾਈ ਤੇ ਹੀ ਪਰੇਸ਼ਾਨ ਹੋਵੇਗੀ |
-
Punjabi StatusPunjabi Status for BoysPunjabi Status for GirlsPunjabi Status YaariPunjabi Whatsapp StatusSad Status PunjabiShayari
ਗਮ ਇਹ ਨਹੀਂ ਕਿ sad status punjabi
by Sandeep Kaurਗਮ ਇਹ ਨਹੀਂ ਕਿ ਅਸੀਂ ਜੁਦਾ ਹੋ ਗਏ
ਗਮ ਇਹ ਹੈ ਕਿ ਪਿਆਰ ਮੇਰਾ ਬਦਨਾਮ ਹੋ ਗਿਆ|
-
Punjabi Love statusPunjabi StatusPunjabi Status for BoysPunjabi Status for GirlsPunjabi Status YaariPunjabi Whatsapp StatusShayari
ਤੈਨੂੰ ਸਮਝਾਵਾਂ
by Sandeep Kaurਤੈਨੂੰ ਸਮਝਾਵਾਂ ਕਿੰਝ ਮੈਂ ਪਿਆਰ ਮੇਰਾ,
ਵੇ ਤੂੰ ਸਮਝੇਂ ਹੀ ਨਾਂ
ਕਰੇ ਗੱਲਾ ਹਰ ਵੇਲੇ ਮਰਨ ਦੀਆਂ,
ਵੇ ਜੀਣਾ ਤੇਰੇ ਨਾਲ ਸਮਝੇਂ ਹੀ ਨਾ
-
Punjabi StatusPunjabi Status for BoysPunjabi Status for GirlsPunjabi Whatsapp StatusSad Status PunjabiShayari
ਅਸੀਂ ਦਿਲ – Punjabi Sad Status
by Sandeep Kaurਅਸੀਂ ਦਿਲ ਦੀ ਗੱਲ ਕਿਸੇ ਨਾਲ ਕਰ ਨਹੀ ਕਰ ਸਕਦੇ ,
ਅੱਖੀਆਂ ਚ ਗੱਲ ਅਸੀਂ ਭਰ ਨਹੀ ਸਕਦੇ,
-
Punjabi StatusPunjabi Status for BoysPunjabi Status for GirlsPunjabi Whatsapp StatusSad Status PunjabiShayari
ਛੁਟਨਾ ਹੀ ਸੀ ਤਾਂ ਕੁਛ ਹੋਰ ਵੀ ਛੁਟ ਜਾਂਦਾ
by Sandeep Kaurਛੁਟਨਾ ਹੀ ਸੀ ਤਾਂ ਕੁਛ ਹੋਰ ਵੀ ਛੁਟ ਜਾਂਦਾ
ਰੱਬਾ ਬੱਸ ਕੱਲਾ ਉਹਦਾ ਸਾਥ ਹੀ ਕਿਉਂ ਛੁਟ ਗਿਆ…
-
Punjabi StatusPunjabi Status for BoysPunjabi Status for GirlsPunjabi Whatsapp StatusSad Status PunjabiShayari
ਇੰਨਾ ਏਤਬਾਰ
by Sandeep Kaurਇੰਨਾ ਏਤਬਾਰ ਨਾ ਕਰ ਦਿਲਾ ਕਿਸੇ ਤੇ
ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਂਦੇ ਨੇ
-
Punjabi Love statusPunjabi StatusPunjabi Whatsapp StatusSad Status PunjabiShayari
ਕੋਸ਼ਿਸ਼ ਤਾਂ
by Sandeep Kaurਕੋਸ਼ਿਸ਼ ਤਾਂ ਕੀਤੀ ਹੈ
ਲੱਭਣ ਲਈ ਲੱਖਾਂ ਨੇ
ਜਿਨ੍ਹਾਂ ਨੂੰ ਤੂੰ ਦਿਸਦਾ
ਉਹ ਹੋਰ AKHAAN ਨੇ
-
Punjabi StatusPunjabi Status for BoysPunjabi Status for GirlsPunjabi Whatsapp StatusSad Status PunjabiShayari
ਮੇਰੇ ਦਿਲ ਤੋਂ – Punjabi Sad Status
by Sandeep Kaurਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ
ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ,