Punjabi Wallpapers

Punjabi Shayari

 • ਰਿਸ਼ਤਾ

  Oct 21,2019

  ਅਸੀਂ ਦੋਨੋਂ ਦੋ ਵੱਖ ਸਰੀਰ ਹਾਂ, ਦੁਨੀਆ ਲਈ ਸਾਡੀ ਪਹਿਚਾਣ ਵੀ ਵੱਖੋ-ਵੱਖਰੀ ਹੈ, ਉਹ ਲੜਕੀ ਹੈ ਅਤੇ ਮੈਂ ਲੜਕਾ ਹਾਂ, ਪਰ ਜੇ ਆਸ਼ਿਕ ਦੀ ਨਿਗ੍ਹਾ ਨਾਲ ਦੇਖੀਏ ਤਾਂ ਅਸੀਂ ਇੱਕ ਹਾਂ, ਸਾਡਾ ਦਿਲ ਵੀ ਇੱਕ-ਦੂਜੇ ਲਈ ਹੀ ਧੜਕਦਾ ਹੈ, ਸਾਡਾ ਰਿਸ਼ਤਾ ਆਮ ਨਹੀਂ ਹੈ, ਇਹ ਬਾਗ ਦੇ ਉਸ ਗੁਲਾਬ ਦੇ ਬੂਟੇ ਜਿਹਾ ਹੈ, ਜਿਸਦੀ ਦਿੱਖ […]

  ਪੂਰੀ ਲਿਖਤ ਪੜ੍ਹੋ
 • ਬਲਾਤਕਾਰੀ

  Oct 20,2019

  ਮੈਂ ਵੀ ਇੱਕ ਤਰ੍ਹਾਂ ਦਾ ਬਲਾਤਕਾਰੀ ਹਾਂ। ਮੈਂ ਕਈ ਸਾਲ, ਕਈ ਸਾਲ, ਕਈ ਸੌ ਔਰਤਾਂ ਨਾਲ ਬਲਾਤਕਾਰ ਕਰਦਾ ਰਿਹਾ ਹਾਂ। ਰੱਬ ਦਾ ਵਾਸਤਾ, ਤੁਸੀਂ ਨਾ ਬਲਾਤਕਾਰੀ ਬਣਨਾ। ਮੈਂ ਵੀ ਔਰਤਾਂ ਦੇ ਕੱਪੜੇ, ਓਹਲੇ ਹੋਏ ਅੰਗਾਂ ਨੂੰ, ਆਪਣੇ ਮਨ ਦੀਆਂ ਅੱਖਾਂ ਨਾਲ ਨਿਹਾਰਦਾ ਰਿਹਾ ਹਾਂ। ਅਤੇ ਮਨ ਅੰਦਰ ਭੱਦੇ, ਖਿਆਲਾਤਾਂ ਨੂੰ ਜਨਮ ਦਿੰਦਾ ਰਿਹਾ ਹਾਂ। ਪਰ! […]

  ਪੂਰੀ ਲਿਖਤ ਪੜ੍ਹੋ
 • ਸਾਰਾ ਕੁੱਝ

  Oct 19,2019

  ਉਸਦੇ ਸ਼ਹਿਰ ਵੜਦਿਆਂ ਹੀ, ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਪਤਾ ਨਹੀਂ ਕਿਉਂ? | ਪਰ ਮੈਨੂੰ ਬਹੁਤ ਚੰਗਾ ਲੱਗਦਾ ਹੈ, ਉਸਦੇ ਸ਼ਹਿਰ ਜਾਣਾ। ਉਹ ਕਦੇ ਮਿਲਦੀ ਵੀ ਨਹੀਂ ਹੈ। ਪਤਾ ਨਹੀਂ ਕਿਉਂ? ਪਰ ਮੈਨੂੰ ਬਹੁਤ ਚੰਗਾ ਲੱਗਦਾ ਹੈ, ਉਸਦੇ ਸ਼ਹਿਰ ਜਾ ਕੇ, ਉਸਦੀ ਉਡੀਕ ਕਰਨਾ। ਆਏਂ ਤਾਂ ਮੈਂ ਉਸਨੂੰ ਕਈ ਵਾਰ, ਕਾਲਜ ਆਉਂਦੀ-ਜਾਂਦੀ ਨੂੰ […]

  ਪੂਰੀ ਲਿਖਤ ਪੜ੍ਹੋ

Latest Boliyan

 • 14

  ਬਾਰੀ ਬਰਸੀ ਖਟਣ ਗਿਆ ਸੀ

  ਬਾਰੀ ਬਰਸੀ ਖਟਣ ਗਿਆ ਸੀ … ਖਟ-ਖਟ ਕੇ ਲਿਆਂਦੀ ਰੂੰ ਨਿ ਦਿਲ ਮੇਰਾ ਡੌਲ ਗਿਆ ਵਿਚ ਵੱਸ ਗਈ ਤੂੰ … ਨਿ ਦਿਲ ਮੇਰਾ ਡੌਲ ਗਿਆ…

  Aug 30, 2019 1
  19 4
 • 14

  ਬੱਲੇ ਬੱਲੇ ਬਈ ਸਾਰਾ ਪਿੰਡ ਵੈਰ ਪੈ ਗਿਆ 

  ਕੁੜੀਆਂ :- ਬੱਲੇ ਬੱਲੇ ਬਈ ਸਾਰਾ ਪਿੰਡ ਵੈਰ ਪੈ ਗਿਆ ਬੱਲੇ ਬੱਲੇ ਬਈ ਸਾਰਾ ਪਿੰਡ ਵੈਰ ਪੈ ਗਿਆ ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ ਸਾਰਾ ਪਿੰਡ ਵੈਰ ਪੈ ਗਿਆ ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ ਸਾਰਾ ਪਿੰਡ ਵੈਰ ਪੈ ਗਿਆ  ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ ਸਾਰਾ ਪਿੰਡ ਵੈਰ ਪੈ ਗਿਆ ਮੁੰਡੇ […]

  Aug 29, 2019 1
  19 4
 • 14

  ਛੜੇ ਛੜੇ ਨਾ ਆਖੋ ਲੋਕੋ,ਛੜੇ ਬੜੇ ਗੁਣਕਾਰੀ

  ਛੜੇ ਛੜੇ ਨਾ ਆਖੋ ਲੋਕੋ,ਛੜੇ ਬੜੇ ਗੁਣਕਾਰੀ ਨਾ ਛੜਿਆਂ ਦੇ ਫੋੜੇ ਫਿਨਚੀਆਂ ਨਾ ਹੀ ਕੋਈ ਬਿਮਾਰੀ ਦੇਸੀ ਘਿਓ ਦੇ ਖਾਣ ਪਰਾਂਠੇ ਦੇਸੀ ਘਿਓ ਦੇ ਖਾਣ ਪਰਾਂਠੇ ਨਾਲ ਮੁਰਗੇ ਦੀ ਤਰਕਾਰੀ ਸਾਡੀ ਛੜਿਆਂ ਦੀ ਦੁਨੀਆਂ ਤੇ ਸਰਦਾਰੀ 

  Aug 29, 2019 1
  19 4
 • 14

  ਬਾਰੀ ਬਰਸੀ ਖੱਟਣ ਗਿਆ ਸੀ

  ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਪਤਾਸਾ ਹੋਊਊਊਊ। ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਪਤਾਸਾ ……… ਸੋਹਰੇ ਕੋਲੋ ਕੁੰਡ ਕੱਢਦੀ ਨੰਗਾ ਰੱਖਦੀ ਕਲਿੱਪ ਵਾਲਾ ਪਾਸਾ ਸੋਹਰੇ ਕੋਲੋ ਕੁੰਡ ਕੱਢਦੀ ਨੰਗਾ ਰੱਖਦੀ ਕਲਿੱਪ ਵਾਲਾ ਪਾਸਾ ।

  Aug 27, 2019 1
  19 4
 • 14

  ਟੱਪੇ ਟੱਪੇਆਂ ਦੀ ਦੇਵਾਂ ਵਾਰੀ

  ਟੱਪੇ ਟੱਪੇਆਂ ਦੀ ਦੇਵਾਂ ਵਾਰੀ ਟੱਪੇ ਟਪੇਆਂ ਦੀ ਦੇਵਾਂ ਵਾਰੀ…. ਮੈਂ ਕੁੜੀ ਲੁਧਿਆਣੇ ਸ਼ਹਿਰ ਦੀ ਟੱਪੇਆਂ ਤੋਂ ਕਦੇ ਨਾ ਹਾਰੀ।

  Aug 27, 2019 1
  19 4
 • 14

  ਗੋਰਾ ਰੰਗ ਦੁੱਧ ਵਰਗਾ

  ਗੋਰਾ ਰੰਗ ਦੁੱਧ ਵਰਗਾ… ਹੋ… ਬਈ ਗੋਰਾ ਰੰਗ ਦੁੱਧ ਵਰਗਾ… ਲਗਦੀ ਬਹੁਤ ਪਿਆਰੀ… ਬਈ ਮਿੱਤਰਾਂ ਨੇ ਪੱਟ ਲੈਣੀ… ਜੀਹਦੀ ਕੁੜੀਆਂ ਤੇ ਸਰਦਾਰੀ

  Aug 26, 2019 1
  19 4