
ਪਾਖੰਡੀ ਕੱਟਦੇ ਸੀ ਦੁਖ ਜਿਹੜੇ ਬਾਬੇ ਬਣਕੇ, ਪਈ ਬਿਪਤਾ ਇਕਾਂਤਵਾਸ ਭੋਰਿਆਂ 'ਚ ਹੋ ਕੇ ਗਏ ਜਿਹੜੇ ਦੁਨਿਆਵੀ ਬ੍ਰਹਮ ਗਿਆਨੀ ਆਖਦੇ ਹਨ ਕਿ ਉਹ ਦੁਨੀਆਂ ਦਾ ਪਾਰ ਉਤਾਰਾ ਕਰਨ ਲਈ ਆਏ ਹਨ ਫੇਰ ਅੱਜ ਉਹ ਆਪ ਕਿਉਂ ਗੁਫ਼ਾਵਾਂ ਡੇਰਿਆਂ ਵਿਚ ਬੈਠੇ…
ਪੂਰੀ ਕਹਾਣੀ ਪੜ੍ਹੋਕਿਰਤ ਕਰਨੀ ,ਨਾਮ ਜੱਪਣਾ , ਵੰਡ ਛਕਣਾ ਸਿੱਖੀ ਦੇ ਸੁਨਹਿਰੀ ਅਸੂਲ ਨੇ । ਕਿਰਤ ਨੂੰ ਸਿਰਮੌਰ ਮੰਨਿਆ ਗਿਆ ਏ । ਕਿਰਤ ਸ਼ੁੱਧ ਏ ਤਾਂ ਬਾਕੀ ਸਭ ਕੰਮ ਵੀ ਸ਼ੁੱਧ ਹੋਣ ਦੀ ਆਸ ਏ , ਇਕੱਲਾ ਨਾਮ ਜੱਪਣਾ ਜਾਂ ਦੂਜਿਆਂ ਦੀ…
ਪੂਰੀ ਕਹਾਣੀ ਪੜ੍ਹੋ"ਸੂਜਨ"..ਖਾਲਸਾ ਏਡ ਲਈ ਕੰਮ ਕਰਦੀ ਨੌਜੁਆਨ ਗੋਰੀ ਕੁੜੀ..ਅੱਜ ਜਦੋਂ ਦੁਨੀਆ ਦੇ ਸਭ ਤੋਂ ਖੌਫਨਾਕ ਮੰਨੇ ਜਾਂਦੇ ਇਰਾਕ਼-ਸੀਰੀਆ ਬਾਡਰ ਤੇ ਖਲੋਤੀ ਹੋਈ ਆਉਂਦੇ ਭੁੱਖੇ-ਪਿਆਸੇ ਸ਼ਰਨਾਰਥੀਆਂ ਨੂੰ ਖਾਣ ਪੀਣ ਦਾ ਨਿੱਕ ਸੁੱਕ ਵੰਡ ਰਹੀ ਹੁੰਦੀ ਏ ਤਾਂ ਲੋਕ ਆਪ ਮੁਹਾਰੇ ਹੀ ਆਖ…
ਪੂਰੀ ਕਹਾਣੀ ਪੜ੍ਹੋਇਕ ਬਹੁਤ ਭੋਲੇ ਪਿਆਰੇ ਬੱਚੇ ਦੀ ਬਹੁਤ ਪਿਆਰੀ ਕਹਾਣੀ "ਕਿਨ ਪੁਤਰਨ ਤੋਂ ਮਾਂ.... ਕਿਨ ਪੁਤਰਨ ਤੋਂ...."?, ਉਸ ਦੇ ਇਸ ਭੋਲੇ ਜਹੇ ਪਰ ਵੱਡੇ ਸਵਾਲ ਨੇ ਮਾਂ ਨੂੰ ਹੈਰਾਨ ਕਰ ਦਿੱਤਾ। ਉਹ ਸਾਖੀ ਸੁਣਾਉਂਦੀ ਸੁਣਾਉਂਦੀ ਰੁਕ ਗਈ ਤੇ ਸੋਚਣ ਲੱਗੀ। ਸਾਰੀ…
ਪੂਰੀ ਕਹਾਣੀ ਪੜ੍ਹੋਮਰਦਾਨੇ ਦੇ ਘਰਵਾਲੀ ਮਰਦਾਨੇ ਤੇ ਗਿਲਾ ਕਰਦੀ ਏ ਪਈ ਮੁਸਲਮਾਨ ਬੀਬੀਆਂ ਮੈਨੂੰ ਤਾਹਨਾ ਮਾਰਦੀਆਂ ਨੇ, ਤੇਰਾ ਆਦਮੀ ਮੁਸਲਮਾਨ ਹੋ ਕੇ ਇਕ ਹਿੰਦੂ ਫ਼ਕੀਰ ਦੇ ਪਿੱਛੇ ਰਬਾਬ ਚੁੱਕੀ ਫਿਰਦੈ। ਤੇ ਮਰਦਾਨਾ ਆਪਣੇ ਘਰਵਾਲੀ ਨੂੰ ਕਹਿੰਦਾ ਹੈ, "ਤੇ ਫਿਰ ਤੂੰ ਕੀ ਆਖਿਅਾ,…
ਪੂਰੀ ਕਹਾਣੀ ਪੜ੍ਹੋਗੁਰੂ ਗ੍ਰੰਥ ਸਾਹਿਬ 'ਚ ਸ਼ਹੀਦਾਂ ਦੀ ਬਾਣੀ ਬਾਣੀ ਕੇ ਬੋਹਿਥ, ਸਰਵਰ - ਏ - ਕਾਇਨਾਤ, ਨਾਮ ਕੇ ਜਹਾਜ਼, ਚਵਰ - ਤਖ਼ਤ ਦੇ ਮਾਲਕ, ਹਾਜ਼ਰਾ - ਹਜੂਰ, ਧੰਨ - ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਵਰਤਮਾਨ ਤੇ ਸ਼ਬਦ…
ਪੂਰੀ ਕਹਾਣੀ ਪੜ੍ਹੋਕੱਚਾ ਫਲ ਕੌੜਾ ਤੇ ਬੇ-ਸੁਆਦੀ ਹੁੰਦਾ ਹੈ। ਕੱਚੀ ਕੰਧ ਉੱਤੇ ਪੱਕੇ ਤੇ ਉੱਚੇ ਮਹਿਲ ਨਹੀਂ ਉਸਾਰੇ ਜਾ ਸਕਦੇ। ਕੱਚੇ ਘੜੇ ਵਿਚ ਪਾਣੀ ਭਰ ਕੇ ਨਹੀਂ ਰੱਖਿਆ ਜਾ ਸਕਦਾ। ਇਸੇ ਤਰਾੑਂ ਕੱਚੇ ਮਨੁੱਖ ਦੀ ਜ਼ਿੰਦਗੀ ਵਿਚ ਕੁੜੱਤਣ ਹੁੰਦੀ ਹੈ। ਕੱਚੇ ਮਨੁੱਖ…
ਪੂਰੀ ਕਹਾਣੀ ਪੜ੍ਹੋਅਕਬਰ ਦੇ ਦਰਬਾਰੀ ਕਵੀ ਰਹੀਮ ਨੂੰ ਜੋ ਮਿਲਦਾ ਸੀ,ਸਭ ਦਾਨ ਕਰ ਦੇਂਦਾ ਸੀ। ਸਾਨੂੰ ਤਾਂ ਗੁਰੂ ਸਾਹਿਬ ਨੇ ਦਸਵੰਧ ਕੱਢਣ ਨੂੰ ਕਿਹਾ ਹੈ,ਪਰ ਉਹ ਤਾਂ ਨੌਂ ਹਿੱਸੇ ਦਾਨ ਕਰ ਦੇਂਦਾ ਸੀ ਤੇ ਇਕ ਹਿੱਸਾ ਅਾਪਣੀ ਉਪਜੀਵਕਾ ਲਈ ਵਰਤਦਾ ਸੀ। ਇਤਨਾ…
ਪੂਰੀ ਕਹਾਣੀ ਪੜ੍ਹੋਮਨੁੱਖ ਉਮਰ ਦੇ ਵਿੱਚ ਜਾਂ ਸਰੀਰ ਦੇ ਵਿੱਚ ਭਾਵੇਂ ਵੱਡਾ ਹੋ ਰਿਹਾ ਹੈ ,,,,, ਪਰ ਮਨੁੱਖ ਫਿਰ ਵੀ ਘਟ ਰਿਹਾ ਹੈ ,,,, ਹੋ ਸਕਦਾ ਹੈ ਮਨੁੱਖ ਦਾ ਪਰਿਵਾਰ ਵੱਡਾ ਹੋ ਰਿਹਾ ਹੋਵੇ ,,,,, ਹੋ ਸਕਦਾ ਹੈ ਮਨੁੱਖ ਦਾ ਕਾਰੋਬਾਰ ਵੱਡਾ…
ਪੂਰੀ ਕਹਾਣੀ ਪੜ੍ਹੋ