ਮੈ ਵੀ ਰਾਣੀ ਤੂੰ ਰਾਣੀ ਕੌਣ ਭਰੇਗਾ ਪਾਣੀ

by lovepreet

ਮੈ ਵੀ ਰਾਣੀ ਤੂੰ ਰਾਣੀ ਕੌਣ ਭਰੇਗਾ ਪਾਣੀ :- ਚਰਨ ਅਤੇ ਮਨਜੀਤ ਆਪਸ ਵਿੱਚ ਦਰਾਣੀ ਅਤੇ ਜੇਠਾਣੀ ਸਨ | ਪਰ ਵਿਹੜੇ ਦੀ ਸਫਾਈ ਕਰਨ ਲਈ ਉਹ ਆਪਸ ਵਿੱਚ ਲੜਨ ਲੱਗ ਗਈਆਂ | ਉਸਦੀ ਸੱਸ ਆ ਕੇ ਕਹਿਣ ਲੱਗੀ | ਕਿ ਘਰ ਵਿੱਚ ਨੂੰਹ ਲਿਆਈ ਦਾ ਕਿ ਫਾਇਦਾ ਜਦੋ ਕੰਮ ਚੱਜ ਨਾਲ ਨਹੀ ਹੁੰਦਾ | ਸਾਰਾ ਕੰਮ ਮੈ ਕਰ ਲਿਆ ਕਰੋ ਤੁਸੀਂ ਆਰਾਮ ਨਾਲ ਬੈਠ ਜਾਵੇ ਆਖੇ ਮੈ ਵੀ ਰਾਣੀ ਤੂੰ ਰਾਣੀ ਕੌਣ ਭਰੇਗਾ ਪਾਣੀ |