ਬੇਗਾਨਾ ਮਹਿਲ ਵੇਖ ਕੇ ਆਪਣੀ ਕੋਲੀ ਨਹੀਂ ਢਾਹੀਦੀ

by lovepreet

ਬੇਗਾਨਾ ਮਹਿਲ ਵੇਖ ਕੇ ਆਪਣੀ ਕੋਲੀ ਨਹੀਂ ਢਾਹੀਦੀ :- ਸਿਮਰਨ ਨੇ ਆਪਣੇ ਦੋਸਤ ਦੇ ਬਾਹਰਲੇ ਦੇਸ਼ ਜਾਣ ਬਾਰੇ ਆਪਣੇ ਪਿਤਾ ਜੀ ਨੂੰ ਦੱਸਿਆ ਅਤੇ ਕਿਹਾ ਕਿ ਉਸਦਾ ਦੋਸਤ ਬਾਹਰਲੇ ਦੇਸ਼ ਜਾ ਰਿਹਾ ਛੁੱਟੀਆਂ ਬਿਤਾਉਣਾ ਅਤੇ ਕਿਹਾ ਕਿ ਉਸਨੂੰ ਵੀ ਲੈ ਕੇ ਜਾਣ ਬਾਹਰਲੇ ਦੇਸ਼ ਵਿੱਚ ਛੁੱਟੀਆਂ ਬਿਤਾਉਣ ਲਈ ਇਸ ਬਾਰ | ਪਰ ਉਸਦੇ ਪਿਤ ਜੀ ਨੇ ਕਿਹਾ ਕਿ ਉਹ ਤਾ ਅਮੀਰ ਘਰ ਦਾ ਬੇਟਾ ਹੈ | ਜੋ ਕੋਝ ਮਰਜੀ ਕਰੇ ਆਪਾਂ ਮਜਦੂਰੀ ਕਰਕੇ ਟਿਡ ਭਰਦੇ ਹਾਂ | ਇਸ ਸਾਲ ਤੇਰੀ ਪੜਾਈ ਦਾ ਖਰਚਾ ਵੀ ਬਹੁਤ ਹੈ | ਬੇਗਾਨਾ ਮਹਿਲ ਵੇਖ ਕੇ ਆਪਣੀ ਕੋਲੀ ਨਹੀਂ ਢਾਹੀਦੀ |