ਘਰ ਵੱਸਦਿਆ ਦੇ ਸਾਕ ਮਿਲਦਿਆਂ ਦੇ ਤੇ ਖੇਤ ਵਾ ਹੁੰਦਿਆਂ ਦੇ

by admin

ਘਰ ਵੱਸਦਿਆ ਦੇ ਸਾਕ ਮਿਲਦਿਆਂ ਦੇ ਤੇ ਖੇਤ ਵਾ ਹੁੰਦਿਆਂ ਦੇ :- ਬਾਹਰਲੇ ਮੁਲਕ ਤੋਂ ਆਏ ਮਨਜਿੰਦਰ ਸਿੰਘ ਆਪਣੇ ਪਿੰਡ ਜਾਣ ਦੀ ਬਜਾਏ ਆਪਣੇ ਸਹੁਰੇ ਘਰ ਰਹਿਣ ਲਈ ਗਿਆ | ਅਤੇ ਉੱਥੇ ਉਸਦੇ ਸਹੁਰੇ ਅਤੇ ਸੱਸ ਨੇ ਕਿਹਾ ਕਿ ਤੂੰ ਪਹਿਲਾਂ ਆਪਣੇ ਪਿੰਡ ਜਾ ਕੇ ਸਾਰਿਆਂ ਦੀ ਖ਼ਬਰ ਮਾਰ ਲੈ ਕਹਿੰਦੇ ਸਿਆਣਿਆਂ ਨੇ ਐਵੇਂ ਹੀ ਨਹੀ ਕਿਹਾ ਘਰ ਵੱਸਦਿਆ ਦੇ ਸਾਕ ਮਿਲਦਿਆਂ ਦੇ ਤੇ ਖੇਤ ਵਾ ਹੁੰਦਿਆਂ ਕੇ |