ਨਵਾਂ ਨੌ ਦਿਨ ਪੁਰਾਣਾ ਸੌ ਦਿਨ

by admin

ਨਵਾਂ ਨੌ ਦਿਨ ਪੁਰਾਣਾ ਸੌ ਦਿਨ :- ਗੁਰਜੋਤ ਆਪਣੇ ਦੋਸਤਾਂ ਨੂੰ ਵੇਖ ਕੇ ਆਪਣੇ ਪਿਤਾ ਜੀ ਨੂੰ ਮਹਿੰਗੇ ਫੋਨ ਲਿਆਂ ਕੇ ਦੇਣ ਲਈ ਕਹਿਣ ਲੱਗਾ ਜਦ ਕਿ ਉਸ ਕੋਲ ਪਹਿਲਾਂ ਤੋਂ ਹੀ ਫੋਨ ਸੀ | ਗੁਰਜੋਤ ਦੇ ਡੈਡੀ ਨੇ ਕਿਹਾ ਕਿ ਤੇਰੇ ਕੋਲ ਪਹਿਲਾਂ ਤੋਂ ਹੀ ਇੱਕ ਫੋਨ ਹੈ ਜੋ ਕਿ ਚੰਗੀ ਤਰ੍ਹਾਂ ਕੰਮ ਕਰਦਾ ਹੈ ਤਾਂ ਤੈਨੂੰ ਨਵਾਂ ਫੋਨ ਲੈਣ ਦੀ ਕੀ ਲੋੜ ਹੈ | ਅਤੇ ਨਾਲ ਹੀ ਉਸਦੇ ਡੈਡੀ ਨੇ ਕਿਹਾ ਕਿ ਨਾਵਾਂ ਨੋ ਦਿਨ ਪੁਰਾਣਾ ਸੌ ਦਿਨ |