ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ

by lovepreet

ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ :- ਬਾਹਰਲੇ ਦੇਸ਼ ਤੋਂ ਪੜ੍ਹ ਕੇ ਆਏ ਇੱਕ ਪਿੰਡ ਦਾ ਨੌਜਵਾਨ ਨੇ ਪਿੰਡ ਦੇ ਗਰੀਬ ਬਜ਼ੁਰਗਾਂ ਅਤੇ ਲੋਕਾਂ ਲਈ ਹਰ ਮਹੀਨੇ ਦਾ ਰਾਸ਼ਨ ਅਤੇ ਉਨ੍ਹਾਂ ਦੀਆਂ ਦਵਾਈਆਂ ਮੁਫ਼ਤ ਵਿੱਚ ਦਿੰਦਾ ਹੈ | ਅਤੇ ਪਿੰਡ ਦੇ ਲੋਕ ਉਸਦੀ ਪ੍ਰਸੰਸਾ ਵੀ ਕਰਦੇ ਹਨ | ਉਸ ਨੌਜਵਾਨ ਲਈ ਤਾਂ ਇਹ ਤਾ ਇਹ ਵਾਲੀ ਗੱਲ ਹੋ ਗਈ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ |