ਉੱਚੇ ਟਿੱਬੇ ਦੋ ਸਾਧੂ ਨ੍ਹਾਉਂਦੇ
ਮੇਰਾ ਕਾਲਜਾ ਘਿਰਦਾ ਨੀ
Jeeja Saali
-
-
ਜੀਜਾ ਵੇ ਤੈਥੋਂ ਕੋਈ ਨਾ ਤੀਜਾ
ਚੈਨਾ ਸਿਲਕ ਦੀ ਕੁੜਤੀ ਲਿਆ ਦੇ -
ਸੁਣ ਨੀ ਕੁੜੀਏ ਨੱਚਣ ਵਾਲੀਏ
ਨੱਚਦੀ ਲੱਗਦੀ ਪਿਆਰੀ -
ਸੁਣ ਨੀ ਕੁੜੀਏ ਨੱਚਣ ਵਾਲੀਏ
ਨੱਚਦੀ ਲੱਗਦੀ ਪਿਆਰੀ -
ਲੈ ਨੀ ਸਾਲੀਏ ਕੁੜਤੀ ਲਿਆਂਦੀ
ਦਰਜੀ ਤੋਂ ਸਮਾ ਲੈ -
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਕਾਕੇ। -
ਸੁਣ ਵੇ ਸਿਪਾਹੀਆ ਵਰਦੀ ਵਾਲਿਆ
ਮੈਂ ਤੇਰੀ ਮਤਵਾਲੀ -
-
ਹੋਰਾਂ ਦੇ ਜੀਜੇ ਲੰਮ ਸਲੰਮੇ,
ਮੇਰਾ ਜੀਜਾ ਮੇਚ ਦਾ ਨੀ -
ਆ ਵੇ ਜੀਜਾ, ਬਹਿ ਵੇ ਜੀਜਾ, ਹੋਰ ਕੋਈ
ਨਾ ਤੀਜਾ, ਗੋਲ ਘੇਰੇ ਦੀਆਂ ਚਿੱਟੀਆਂ -
ਨਾ ਸਾਲੀ ਨੂੰ ਫਤਿਹ ਬੁਲਾਈ, ਬਹਿ ਗਿਆ ਨੀਵੀ ਪਾ ਕੇ…….
ਕੀ ਸੱਪ ਲੜ ਗਿਆ ਵੇ, ਬਹਿਠਾ ਮੂਹ ਲਮਕਾ ਕੇ ……. -
ਉੱਚੇ ਟਿੱਬੇ ਤੇ ਮੈਂ ਭਾਂਡੇ ਮਾਜ਼ਦੀ ਉਤੋਂ
ਡਿੱਗ ਗਈ ਥਾਲੀ ਵੇ ਜੀਜਾ ਚਾਹ