ਚਾਹੇ ਛੁਰੀ ਖਰਬੂਜੇ ਉਤੇ ਡਿੱਗੇ ਚਾਹੇ ਖਰਬੂਜਾ ਛੁਰੀ ਉੱਤੇ ਨੁਕਸਾਨ ਖਰਬੂਜੇ ਦਾ

by lovepreet

ਚਾਹੇ ਛੁਰੀ ਖਰਬੂਜੇ ਉਤੇ ਡਿੱਗੇ ਚਾਹੇ ਖਰਬੂਜਾ ਛੁਰੀ ਉੱਤੇ ਨੁਕਸਾਨ ਖਰਬੂਜੇ ਦਾ :- ਵਰਤਮਾਨ ਵਿੱਚ ਕਿਸਾਨ ਤੇ ਲਗਾਏ ਗਏ ਕਾਨੂੰਨਾਂ ਅਤੇ ਮਹਿੰਗਾਈ ਕਰਕੇ ਕਿਸਾਨਾਂ ਨੂੰ ਨੁਕਸਾਨ ਹੀ ਨੁਕਸਾਨ ਹੈ | ਇਹ ਤਾ ਫਿਰ ਉਹ ਵਾਲੀ ਗੱਲ ਹੋ ਗਈ ਕਿ ਚਾਹੇ ਛੁਰੀ ਖਰਬੂਜੇ ਉਤੇ ਡਿੱਗੇ ਚਾਹੇ ਖਰਬੂਜਾ ਛੁਰੀ ਉੱਤੇ ਨੁਕਸਾਨ ਖਰਬੂਜੇ ਦਾ |