ਮੇਰਾ ਲਿਬਾਸ ਸੀ ਉਹ ਸ਼ਖਸ ਰਕੀਬਾਂ ਨ
ਮੇਰਾ ਲਿਬਾਸ ਸੀ ਉਹ ਸ਼ਖਸ
ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ
ਮੇਰਾ ਲਿਬਾਸ ਸੀ ਉਹ ਸ਼ਖਸ
ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ
ਰੁੱਖਾਂ ਵਰਗਾ ਸਬਰ, ਖੂਹਾਂ ਜਹੀ ਗਹਿਰਾਈ,
ਕੱਖਾਂ ਵਾਂਗ ਮੁਹੱਬਤ ਰੁਲੀ ਤੇ ਉਮਰਾਂ ਲਈ ਜੁਦਾਈ
ਮੇਰੀ ਸਿਰਫ਼ ਤੇਰੇ ਨਾਲ ਬਣਦੀ ਸੀ
ਤੇ ਤੂੰ ਹੀ ਮੇਰਾ ਨਹੀਂ ਬਣਿਆ
ਪਾਣੀ ਦਰਿਆ ‘ਚ ਹੋਵੇ ਜਾਂ ਅੱਖਾਂ ਚ’
ਗਹਿਰਾਈ ਤੇ ਰਾਜ ਦੋਵਾਂ ਚ’ ਹੁੰਦੇ ਆ
ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ
ਖੱਚਾਂ ਨੂੰ ਕੀ ਪਤਾ ਮਿਤਰਾਂ ਦੀਆਂ ਮਾਰਾਂ ਦਾ
ਸਾਡੀ ਐ ਜ਼ੁਬਾਨ
ਸਾਨੂੰ ਇਹਦੇ ਉੱਤੇ ਮਾਣ
ਮੇਰਾ ” ਊੜਾ ਆੜਾ ” ਦਿਲ
ਤੇ ਪੰਜਾਬੀ ਜਿੰਦ ਜਾਨ ….
ਉਲਝਣਾਂ ਦੀ ਭੀੜ ਵਿਚ
ਲਾਪਤਾ ਹੈ ਜ਼ਿੰਦਗੀ
ਉਹ ਵਕਤ ਬੜਾ ਸੋਹਣਾ ਸੀ ਜਦ ਬੇਬੇ ਬਾਪੂ ਕੋਲੇ ਸੀ
ਪ੍ਰਾਇਮਰੀ ਸਕੂਲ ਜਾਂਦੇ ਸੀ ਤੇ ਮੋਢਿਆਂ ਤੇ ਟੰਗੇ ਝੋਲੇ ਸੀ
ਮਾਂ ਵਰਗਾ ਮੀਤ ਨਾ ਕੋਈ
ਮਾਂ ਵਰਗੀ ਅਸੀਸ ਨਾ ਕੋਈ
ਅੰਦਰੋਂ ਤਾਂ ਸਭ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ
ਦੱਸ ਕੀਹਦਾ ਕੀਹਦਾ ਨਾਮ ਲਵਾਂ,ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ
ਉਤੋਂ ਉਤੋਂ ਕਹਿੰਦੇ ਸਾਰੇ ਜੁਗ ਜੁਗ ਜੀਅ ,
ਵਿੱਚੋ ਸਾਰੇ ਫਿਰਦੇ ਭੋਗ ਪਾਉਣ ਨੂੰ
ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ਦੀ
ਵਾਗ ਰਾਜਿਆ ਦੇ ਰੱਖਿਆ ਕਰੂ…