ਕੋਹ ਨਾ ਚੱਲੀ ਬਾਬਾ ਤਿਹਾਈ

by admin

ਕੋਹ ਨਾ ਚੱਲੀ ਬਾਬਾ ਤਿਹਾਈ :- ਮਨਮੀਤ ਅਤੇ ਸਿਮਰਨ ਦੋਵਾਂ ਨੇ ਸੋਚਿਆ ਕਿ ਪੱਕੇ ਪੇਪਰਾਂ ਦੀ ਤਿਆਰੀ ਉਹ ਮਨਮੀਤ ਦੀ ਵੱਡੀ ਭੈਣ ਕੋਲ ਬੈਠ ਕੇ ਕਰਾਂਗੀ | ਪਰ ਉਹ ਤਾਂ ਇੱਕ ਦਿਨ ਹੀ ਪੇਪਰ ਦੀ ਤਿਆਰੀ ਕਰ ਕੇ ਹੱਠ ਗਈਆਂ ਤਾਂ ਮਨਮੀਤ ਦੀ ਵੱਡੀ ਭੈਣ ਨੇ ਕਿਹਾ ਕਿ ਬਸ ਇੱਕ ਦਿਨ ਲਈ ਹੀ ਕਰਨੀ ਸੀ ਪੱਕੇ ਪੇਪਰਾਂ ਦੀ ਤਿਆਰੀ ਤੁਹਾਡੀ ਤਾਂ ਓਹੀ ਗੱਲ ਹੋਈ ਕੋਹ ਨਾ ਚੱਲੀ ਬਾਬਾ ਤਿਹਾਈ