ਇੱਕ ਅਨਾਰ ਸੋ ਬਿਮਾਰ

by lovepreet

ਇੱਕ ਅਨਾਰ ਸੋ ਬਿਮਾਰ :- “ਮਨਜੀਤ ਦੀ ਜਨਮ ਦਿਨ ਪਾਰਟੀ ਵਿੱਚ ਉਸਦੇ ਬਹੁਤ ਸਾਰੇ ਸਕੂਲ ਦੇ ਦੋਸਤ ਆਏ ਹੋਏ ਸਨ | ਤਰ੍ਹਾਂ -ਤਰ੍ਹਾਂ ਦੀਆ ਮਠਿਆਈਆ ਅਤੇ ਫਾਸਟ ਫ਼ੂਡ ਉਸਦੀ ਮੰਮੀ ਦੁਆਰਾ ਘਰ ਵਿੱਚ ਹੀ ਬਣਾਏ ਗਏ ਸਨ | ਪ੍ਰੰਤੂ ਉਸਦੇ ਸਾਰੇ ਦੋਸਤ ਬਾਕੀ ਚੀਜ਼ਾਂ ਨੂੰ ਛੱਡ ਕੇ ਨੂਡਲਜ਼ ਦੀ ਮੰਗ ਕਰਨ ਲੱਗੇ ਜਦ ਕਿ ਉਸਦੀ ਮੰਮੀ ਨੇ ਸਾਰੇ ਪਕਵਾਨ ਬਰਾਬਰ ਮਾਤਰਾ ਵਿੱਚ ਕਰ ਰਿਹਾ ਸੀ | ਉਦੋਂ ਹੀ ਮਨਜੀਤ ਦੇ ਮੰਮੀ ਨੇ ਕਿਹਾ ਕਿ ਹੋਰ ਵੀ ਬਹੁਤ ਸਾਰੇ ਪਕਵਾਨ ਤਾ ਤੁਸੀਂ ਉਹ ਖਾ ਲਵੋ ਹੁਣ ਤਾਂ ਤੁਹਾਡੀ ਉਹ ਗੱਲ ਹੋਈ ਇੱਕ ਅਨਾਰ ਸੋ ਬਿਮਾਰ