ਅੰਨਾ ਵੰਡੇ ਰਿਓੜੀਆਂ ਮੁੜ -ਮੁੜ ਆਪਣਿਆਂ ਨੂੰ

by lovepreet

ਅੰਨਾ ਵੰਡੇ ਰਿਓੜੀਆਂ ਮੁੜ -ਮੁੜ ਆਪਣਿਆਂ ਨੂੰ :-

ਜਗਮੀਤ ਜਦੋਂ ਦਾ ਪਿੰਡ ਦਾ ਸਰਪੰਚ ਬਣਿਆ ਹੈ ਓਦੋ ਦਾ ਉਹ ਆਪਣੇ ਅਹੁਦੇ ਦਾ ਫਾਇਦਾ ਉਠਾ ਰਿਹਾ ਹੈ | ਆਪਣੇ ਰਿਸ਼ਤੇਦਾਰ ਅਤੇ ਸਕੇ ਸੰਬੰਧੀਆਂ ਦੇ ਕੰਮ ਆਪਣੇ ਅਹੁਦੇ ਨਾਲ ਕਰਵਾ ਦਿੰਦਾ ਹੈ | ਪ੍ਰੰਤੂ ਪਿੰਡ ਦੇ ਜਦੋਂ ਕਿਸੇ ਕੰਮ ਲਈ ਉਸ ਕੋਲ ਜਾਂਦੇ ਹਨ ਤਾ ਇਹ ਕਹਿ ਕੇ ਘਰੋਂ ਮੋੜ ਦਿੱਤਾ ਜਾਂਦਾ ਕਿ ਉਹ ਕਿਸੇ ਕੰਮੋਂ ਬਾਹਰ ਗਏ ਹੋਏ ਹਨ | ਜਦਕਿ ਜਗਜੀਤ ਘਰ ਵਿੱਚ ਹੀ ਹੁੰਦਾ ਹੈ | ਲੋਕੀ ਕਹਿੰਦੇ ਉਸਦਾ ਤਾਂ ਹੈ ਹਾਲ ਹੈ | “ਅੰਨਾ ਵੰਡੇ ਰਿਓੜੀਆਂ ਮੁੜ -ਮੁੜ ਆਪਣਿਆਂ ਨੂੰ “