ਉੱਖਲੀ ਵਿੱਚ ਸਿਰ ਦਿੱਤਾ ਤਾਂ ਮੋਲਿਆਂ ਦਾ ਕੀ ਡਰ

by lovepreet

ਉੱਖਲੀ ਵਿੱਚ ਸਿਰ ਦਿੱਤਾ ਤਾਂ ਮੋਲਿਆਂ ਦਾ ਕੀ ਡਰ :- ਮਨਜੀਤ ਬਹੁਤ ਮਿਹਨਤ ਕਰਕੇ ਫੌਜ ਵਿੱਚ ਭਰਤੀ ਹੋ ਗਿਆ ਅਤੇ ਉਸਨੂੰ ਵਧਾਈਆਂ ਕੇ ਰਹੇ ਸਨ | ਕੁੱਝ ਲੋਕ ਕਹਿ ਰਹੇ ਸਨ ਕਿ ਉੱਥੇ ਜਾ ਕੇ ਹੋਰ ਵੀ ਸਖਤ ਟਰੇਨਿੰਗ ਦਿੱਤੀ ਜਾਂਦੀ ਹੈ | ਤੇਰੇ ਤੋਂ ਨਹੀਂ ਹੋਣੀ | ਤਾਂ ਮਨਜੀਤ ਨੇ ਕਿਹਾ ਕਿ ਜਿੱਥੇ ਮੈ ਹੁਣ ਏਨੀ ਮਿਹਨਤ ਕੀਤੀ ਹੈ | ਤਾਂ ਉੱਥੇ ਜਾ ਕੇ ਹੋਰ ਵੱਧ ਮਿਹਨਤ ਕਰ ਲਵਾਂਗਾ ਅਤੇ ਕਿਹਾ ਕਿ ਉੱਖਲੀ ਵਿੱਚ ਸਿਰ ਦਿੱਤਾ ਤਾਂ ਮੋਲਿਆਂ ਦਾ ਕੀ ਡਰ |