ਤੋੜੀ ਉਬਲ਼ੇਗੀ ਤਾਂ ਆਪਣੇ ਹੀ ਕੰਢੇ ਸਾੜੇਗੀ

by admin

ਤੋੜੀ ਉਬਲ਼ੇਗੀ ਤਾਂ ਆਪਣੇ ਹੀ ਕੰਢੇ ਸਾੜੇਗੀ :- ਅਮਰਜੀਤ ਹਰ ਇੱਕ ਗੱਲ ਤੇ ਚਿੜ ਜਾਂਦੀ ਹੈ | ਓਹਦੀ ਇਸ ਹਾਲਤ ਕਰਕੇ ਉਹ ਬਹੁਤ ਬਿਮਾਰ ਰਹਿਣ ਲੱਗ ਗਈ | ਡਾਕਟਰ ਨੇ ਸਲਾਹ ਦਿੱਤੀ ਕਿ ਤੁਹਾਨੂੰ ਖੁਸ਼ ਰਹਿਣਾ ਚਾਹੀਦਾ ਹੈ | ਕਿਉਕਿ ਤੋੜੀ ਉਬਲ਼ੇਗੀ ਤਾਂ ਆਪਣੇ ਹੀ ਕੰਢੇ ਸਾੜੇਗੀ | ਤੁਹਾਡੇ ਬਿਮਾਰ ਰਹਿਣ ਦੀ ਵਜਾ ਤੁਹਾਡਾ ਹਰ ਇੱਕ ਗੱਲ ਤੇ ਚਿੜਨਾ ਹੀ ਹੈ |