ਵਾਦੜੀਆ ਸਜਾਦੜੀਆ ਨਿਭਵ ਸਿਰਾਂ ਕੇ ਨਾਲ

by admin

ਵਾਦੜੀਆ ਸਜਾਦੜੀਆ ਨਿਭਵ ਸਿਰਾਂ ਕੇ ਨਾਲ :-ਮਨਮੀਤ ਦੀ ਆਦਤ ਸੀ ਕਿ ਉਹ ਹਮੇਸ਼ਾ ਸਕੂਲ ਲੇਟ ਹੀ ਪਹੁੰਚਦਾ ਸੀ | ਪਰ ਹੁਣ ਕਾਲਜ ਵਿੱਚ ਵੀ ਇਹੀ ਹਾਲ ਹੈ | ਉਸਦੇ ਮਾਤਾ ਨੇ ਕਿਹਾ ਕਿ ਤੂੰ ਆਪਣੀ ਆਦਤਾਂ ਵਿੱਚ ਸੁਧਾਰ ਕਰਲਾ ਨਹੀ ਤਾਂ ਤੂੰ ਕਾਲਜ ਵਿੱਚ ਅਧਿਆਪਕਾਂ ਦੀ ਨਜਰ ਵਿੱਚ ਆ ਜਾਵੇਗਾ ਅਤੇ ਓਹੀ ਗੱਲ ਹੋਵੇਗੀ ਵਾਦੜੀਆ ਸਜਾਦੜੀਆ ਨਿਭਵ ਸਿਰਾਂ ਕੇ ਨਾਲ |