ਆਪੇ ਫਾਥੜੀਏ ਤੈਨੂੰ ਕੌਣ ਛਡਾਏ

by admin

ਆਪੇ ਫਾਥੜੀਏ ਤੈਨੂੰ ਕੌਣ ਛਡਾਏ :- ਕਿਰਨ ਨੇ ਆਪਣੇ ਆਸ-ਪਾਸ ਕੇ ਲੋਕਾਂ ਨੂੰ ਦਿਵਾ ਦਿੱਤੇ | ਪਰ ਜਦੋ ਕਿਸ਼ਤਾਂ ਦੇਣ ਦੀ ਵਾਰੀ ਆਈ ਤਾਂ ਸਭ ਲੋਕ ਜਿਨ੍ਹਾਂ ਨੂੰ ਕਿਰਨ ਨੇ ਲੋਨ ਲੋਨ ਕੇ ਦਿੱਤਾ ਸੀ | ਹੁਣ ਉਹ ਕਿਸ਼ਤਾਂ ਦੇਣ ਤੂੰ ਮੁਕਰ ਗਏ | ਹੁਣ ਜਦੋ ਉਹ ਆਪਣੇ ਰਿਸ਼ਤੇਦਾਰ ਕੋਲ ਗੱਲ ਕਰਦੀ ਹੈ ਇਸ ਬਾਰੇ ਤਾਂ ਉਹ ਕਹਿੰਦੇ ਨੇ ਇਸ ਵਿੱਚ ਹੁਣ ਅਸੀਂ ਕੀ ਕਰ ਸਕਦੇ ਹਾਂ “