ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡ

by lovepreet

ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡ :- ਗੁਰਮੁੱਖ ਸਿੰਘ ਦੀ ਜਮੀਨ ਵਿੱਚੋ ਰਜਿਸਟਰੀ ਕਰਵਾਉਣ ਤੇ ਕੁੱਝ ਕੁ ਜਮੀਨ ਦਾ ਹਿੱਸਾ ਗੁਰੂਦੁਆਰੇ ਦੇ ਨਾਮ ਤੇ ਸੀ | ਪਰ ਉਸਨੇ ਹੋਰ ਕੁੱਝ ਨਾ ਸੋਚਿਆ ਆਪਣੀ ਸਾਰੀ ਜਮੀਨ ਗੁਰੂਦੁਆਰੇ ਦੇ ਨਾਮ ਕਰ ਦਿੱਤੀ | ਕਿਉਂਕਿ ਉਸ ਕੋਲ ਹੋਰ ਵੀ ਕਈ ਥਾਵਾਂ ਤੇ ਜਮੀਨਾਂ ਸਨ | ਉਸ ਲਈ ਤਾਂ ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡ ਵਾਲੀ ਗੱਲ ਹੋ ਗਈ |