ਘਰ ਦਾ ਜੋਗੀ ਜੋਗੜਾ ਬਹਾਰ ਦਾ ਜੋਗੀ ਸਿੱਧ

by lovepreet

ਘਰ ਦਾ ਜੋਗੀ ਜੋਗੜਾ ਬਹਾਰ ਦਾ ਜੋਗੀ ਸਿੱਧ :- ਸਿਮਰਨਜੀਤ ਜੋ ਕਿ ਆਪਣੇ ਦਫ਼ਤਰ ਵਿੱਚ ਬਹੁਤ ਹੀ ਸਿਆਣਾ ਬਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ ਅਤੇ ਹਰ ਇੱਕ ਨੂੰ ਇਹੀ ਦਿਖਾਉਂਦਾ ਕਿ ਉਹ ਔਰਤਾਂ ਦੀ ਕਿੰਨੀ ਇਜੱਤ ਕਰਦਾ ਹੈ | ਪਰ ਪਿੰਡ ਵਿੱਚ ਕਿਸੇ ਨੇ ਦੱਸਿਆ ਕਿ ਇਹ ਆਪਣੀ ਮਾਂ ਅਤੇ ਘਰਵਾਲੀ ਨੂੰ ਬਹੁਤ ਜਿਆਦਾ ਕੁੱਟਦਾ ਅਤੇ ਬੋਲਦਾ ਰਹਿੰਦਾ ਹੈ | ਉਸਦੀ ਤਾ ਓਹੀ ਹਾਲਤ ਹੋਈ ਕਿ ਘਰ ਦਾ ਜੋਗੀ ਜੋਗੜਾ ਬਹਾਰ ਦਾ ਜੋਗੀ ਸਿੱਧ |